Watch FIFA World Cup 2026™

LIVE, FREE and EXCLUSIVE

ਖ਼ਬਰਨਾਮਾ : ਗੈਰ-ਨਾਗਰਿਕਾਂ ਲਈ ਭਲਾਈ ਸਕੀਮਾਂ ‘ਚ ਕਟੌਤੀ ਦੇ ਪ੍ਰਸਤਾਵ ‘ਤੇ ਵਿਰੋਧੀ ਧਿਰ ਘੇਰੇ ‘ਚ

ANGUS TAYLOR APARTMENT VISIT

Australian Opposition leader Angus Taylor speaks to the media after visiting renter and business entrepreneur Maya Zielinski at her apartment in Canberra, Friday, May 15, 2026. (AAP Image/Lukas Coch) NO ARCHIVING Source: AAP / LUKAS COCH/AAPIMAGE

ਵਿਰੋਧੀ ਧਿਰ ਦੇ ਨੇਤਾ ਐਗਸ ਟੇਲਰ ਨੇ ਗੈਰ-ਨਾਗਰਿਕਾਂ ਲਈ ਵੈਲਫੇਅਰ ਅਤੇ NDIS ਸਹਾਇਤਾ ਘਟਾਉਣ ਵਾਲੇ ਗੱਠਜੋੜ ਦੇ ਪ੍ਰਸਤਾਵ ਦਾ ਬਚਾਅ ਕੀਤਾ ਹੈ। ਇਹ ਪ੍ਰਸਤਾਵ ਉਸ ਵੇਲੇ ਚਰਚਾ ਵਿੱਚ ਆਇਆ ਹੈ ਜਦੋਂ ਇੱਕ ਲਿਬਰਲ ਸੈਨੇਟਰ ਨੇ ਹੀ ਇਸ ਨੀਤੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਕੂਲੀਸ਼ਨ ਦਾ ਕਹਿਣਾ ਹੈ ਕਿ ਟੈਕਸ ਭਰਨ ਵਾਲੇ ਪੱਕੇ ਪ੍ਰਵਾਸੀਆਂ ਨੂੰ ਭਲਾਈ ਸਕੀਮਾਂ ਲਈ ਪਹਿਲਾਂ ਆਸਟ੍ਰੇਲੀਆਈ ਨਾਗਰਿਕ ਬਣਨਾ ਪਵੇਗਾ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...

Published

By Patras Masih

Presented by Patras Masih

Source: SBS

Share this with family and friends

ਵਿਰੋਧੀ ਧਿਰ ਦੇ ਨੇਤਾ ਐਗਸ ਟੇਲਰ ਨੇ ਗੈਰ-ਨਾਗਰਿਕਾਂ ਲਈ ਵੈਲਫੇਅਰ ਅਤੇ NDIS ਸਹਾਇਤਾ ਘਟਾਉਣ ਵਾਲੇ ਗੱਠਜੋੜ ਦੇ ਪ੍ਰਸਤਾਵ ਦਾ ਬਚਾਅ ਕੀਤਾ ਹੈ। ਇਹ ਪ੍ਰਸਤਾਵ ਉਸ ਵੇਲੇ ਚਰਚਾ ਵਿੱਚ ਆਇਆ ਹੈ ਜਦੋਂ ਇੱਕ ਲਿਬਰਲ ਸੈਨੇਟਰ ਨੇ ਹੀ ਇਸ ਨੀਤੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਕੂਲੀਸ਼ਨ ਦਾ ਕਹਿਣਾ ਹੈ ਕਿ ਟੈਕਸ ਭਰਨ ਵਾਲੇ ਪੱਕੇ ਪ੍ਰਵਾਸੀਆਂ ਨੂੰ ਭਲਾਈ ਸਕੀਮਾਂ ਲਈ ਪਹਿਲਾਂ ਆਸਟ੍ਰੇਲੀਆਈ ਨਾਗਰਿਕ ਬਣਨਾ ਪਵੇਗਾ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now