SKIP TO MAIN CONTENT

ਪਾਕਿਸਤਾਨ ਡਾਇਰੀ: ਦੇਸ਼ ਭਰ ਵਿੱਚ ਲੱਗੇ 17 ਘੰਟੇ ਲੰਬੇ ਬਿਜਲੀ ਦੇ ਕੱਟ ਤੋਂ ਲੋਕ ਹੋਏ ਪ੍ਰੇਸ਼ਾਨ

APTOPIX Pakistan Lights Out
Cities of Pakistan have been left in the dark for 17 hours following a major power breakdown. Source: AAP / Muhammed Muheisen/AP

ਬਿਜਲੀ ਦੇ ਗ੍ਰਿਡ ਸਟੇਸ਼ਨਾਂ ਵਿੱਚ ਖ਼ਰਾਬੀ ਪੈਣ ਤੋਂ ਬਾਅਦ ਪਾਕਿਸਤਾਨ ਦੇ ਵੱਡੇ ਸ਼ਹਿਰਾਂ ਸਣੇ ਦੇਸ਼ ਭਰ ਵਿੱਚ ਅਚਾਨਕ ਬਿਜਲੀ ਬੰਦ ਹੋ ਗਈ। ਹਾਲਾਂਕਿ 17 ਘੰਟਿਆਂ ਬਾਅਦ ਵੱਡੇ ਸ਼ਹਿਰਾਂ ਵਿੱਚ ਬਿਜਲੀ ਬਹਾਲ ਕਰ ਦਿੱਤੀ ਗਈ ਸੀ ਪਰ ਕੁੱਝ ਇਲਾਕੇ ਅਜੇ ਵੀ ਹਨ੍ਹੇਰੇ ਵਿੱਚ ਡੁੱਬੇ ਹੋਏ ਹਨ। ਇਹ ਤੇ ਪਾਕਿਸਤਾਨ ਦੀਆਂ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ...

Published

By Masood Malhi

Presented by Jasdeep Kaur

Source: SBS

Skip to podcast episode content

ਬਿਜਲੀ ਦੇ ਗ੍ਰਿਡ ਸਟੇਸ਼ਨਾਂ ਵਿੱਚ ਖ਼ਰਾਬੀ ਪੈਣ ਤੋਂ ਬਾਅਦ ਪਾਕਿਸਤਾਨ ਦੇ ਵੱਡੇ ਸ਼ਹਿਰਾਂ ਸਣੇ ਦੇਸ਼ ਭਰ ਵਿੱਚ ਅਚਾਨਕ ਬਿਜਲੀ ਬੰਦ ਹੋ ਗਈ। ਹਾਲਾਂਕਿ 17 ਘੰਟਿਆਂ ਬਾਅਦ ਵੱਡੇ ਸ਼ਹਿਰਾਂ ਵਿੱਚ ਬਿਜਲੀ ਬਹਾਲ ਕਰ ਦਿੱਤੀ ਗਈ ਸੀ ਪਰ ਕੁੱਝ ਇਲਾਕੇ ਅਜੇ ਵੀ ਹਨ੍ਹੇਰੇ ਵਿੱਚ ਡੁੱਬੇ ਹੋਏ ਹਨ। ਇਹ ਤੇ ਪਾਕਿਸਤਾਨ ਦੀਆਂ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ...

ਪਾਕਿਸਤਾਨ ਵਿੱਚ ਜਨ-ਜੀਵਨ ਉਸ ਵੇਲ਼ੇ ਬੁਰੀ ਤਰਾਂਹ ਪ੍ਰਭਾਵਿਤ ਹੋਏ ਜਦ ਅਚਾਨਕ ਬਿਨ੍ਹਾਂ ਕਿਸੇ ਚੇਤਾਵਨੀ ਦੇਸ਼ ਭਰ ਬਿਜਲੀ ਚਲੀ ਗਈ।

ਬਿਜਲੀ ਦੇ ਡੈਮਾਂ ਦੇ ਵੱਡੇ ਗ੍ਰਿਡ ਸਟੇਸ਼ਨਾਂ ਵਿੱਚ ਖ਼ਰਾਬੀ ਪੈਣ ਤੋਂ ਬਾਅਦ ਵਿਭਾਗ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਕਿ ਬਿਜਲੀ ਮੁੜ ਬਹਾਲ ਕਰਨ ਵਿੱਚ 27 ਘੰਟਿਆਂ ਦਾ ਸਮ੍ਹਾਂ ਲੱਗ ਸਕਦਾ ਹੈ। ਪਰ 17 ਘੰਟਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਬਿਜਲੀ ਵਾਪਸ ਆ ਗਈ।

ਬਿਜਲੀ ਦੀ ਪੈਦਾਵਾਰ ਦੇ ਫੈਡਰਲ ਮੰਤਰੀ ਖੁਰੱਮ ਦਸਤਗੀਰ ਦਾ ਕਹਿਣਾ ਹੈ ਕਿ ਗ੍ਰਿਡ ਸਟੇਸ਼ਨਾਂ ਦੀ ਖ਼ਰਾਬੀ ਠੀਕ ਕਰ ਦਿੱਤੀ ਗਈ ਹੈ ਪਰ ਫਿਰ ਵੀ ਬਹੁਤ ਸਾਰੇ ਇਲਾਕਿਆਂ ਵਿੱਚ ਬਿਜਲੀ ਵਾਪਸ ਨਹੀਂ ਆਈ ਹੈ।

ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਆਡੀਓ ਰਿਪੋਰਟ ਸੁਣੋ....

Latest podcast episodes

Follow SBS Punjabi

Download our apps

Watch on SBS

Punjabi News

Stream now