SKIP TO MAIN CONTENT

ਪਾਕਿਸਤਾਨ ਡਾਇਰੀ: ਸਰਕਾਰ, ਇਰਾਨ ਨਾਲ਼ ਕੂਟਨੀਤਕ ਸਬੰਧਾਂ ਨੂੰ ਬੇਹਤਰ ਕਰਨ ਲਈ ਯਤਨਸ਼ੀਲ

An Iranian woman walks past a wall painting of a peace bird at a street in downtown Tehran, Iran.
Image for representation purpose only: An Iranian woman walks past a wall painting of a peace bird at a street in downtown Tehran, Iran. Source: AAP / ABEDIN TAHERKENAREH/EPA

ਇਰਾਨ ਅਤੇ ਪਾਕਿਸਤਾਨ ਨੇ ਹਾਲ ਹੀ ਵਿੱਚ ਇੱਕ-ਦੂਜੇ ਉੱਤੇ ਕੀਤੇ ਹਵਾਈ ਹਮਲਿਆਂ ਤੋਂ ਬਾਅਦ ਕੂਟਨੀਤਕ ਸਬੰਧਾਂ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ....


Published

By SBS Punjabi

Presented by Masood Mallhi

Source: SBS


Skip to podcast episode content

ਇਰਾਨ ਅਤੇ ਪਾਕਿਸਤਾਨ ਨੇ ਹਾਲ ਹੀ ਵਿੱਚ ਇੱਕ-ਦੂਜੇ ਉੱਤੇ ਕੀਤੇ ਹਵਾਈ ਹਮਲਿਆਂ ਤੋਂ ਬਾਅਦ ਕੂਟਨੀਤਕ ਸਬੰਧਾਂ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ....


ਇਸਲਾਮੀ ਗਣਰਾਜ, ਇਰਾਨ ਅਤੇ ਪਾਕਿਸਤਾਨ, 26 ਜਨਵਰੀ ਨੂੰ ਆਪਣੇ ਵਾਪਸ ਬੁਲਾਏ ਗਏ ਰਾਜਦੂਤਾਂ ਨੂੰ ਮੁੜ ਬਹਾਲ ਕਰਨਗੇ।

ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਾਯਾਨ ਆਪਣੇ ਹਮਰੁਤਬਾ ਨਾਲ਼ ਇਸ ਸਬੰਧੀ ਮੁਲਾਕਾਤ ਵੀ ਕਰਨਗੇ।

ਇਹ ਐਲਾਨ ਪਿਛਲੇ ਹਫ਼ਤੇ ਇੱਕ ਦੂਜੇ ਦੇ ਸਰਹੱਦੀ ਖੇਤਰਾਂ 'ਤੇ ਕੀਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਸਬੰਧਾਂ ਨੂੰ ਮੁੜ ਬੇਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਵੇਖਿਆ ਜਾ ਰਿਹਾ ਹੈ।


Latest podcast episodes

Follow SBS Punjabi

Download our apps

Watch on SBS

Punjabi News

Stream now