ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ
ਪੰਜਾਬੀ ਕਿੱਸਾਕਾਰੀ ਦੀ ਇੱਕ ਨਿਵੇਕਲੀ ਰਚਨਾ ਹੈ ਪੀਲੂ ਰਚਿਤ ਮਿਰਜ਼ਾ ਸਾਹਿਬਾਂ

Source: Pixabay
ਕਹਿੰਦੇ ਨੇ ਮਾਲਾ ਵਿੱਚ ਮਣਕੇ ਜਿੰਨੇ ਜ਼ਿਆਦਾ ਹੋਣ ਉਨੇ ਹੀ ਸੋਹਣੇ ਲੱਗਦੇ ਹਨ। ਮਹਾਨ ਕਵੀ ਪੀਲੂ ਪੰਜਾਬ ਦੇ ਕਿੱਸਿਆਂ ਦੀ ਮਾਲਾ ਦਾ ਇੱਕ ਅਨਮੋਲ ਮੋਤੀ ਸੀ। ਸੋ ਆਉ ਗੱਲ ਕਰਦੇ ਹਾਂ ਉਸਦੀ ਲਿਖੀ ਪ੍ਰੀਤ ਕਹਾਣੀ 'ਮਿਰਜ਼ਾ ਸਾਹਿਬਾਂ' ਦੀ ਜੋ ਸਿਆਲਾਂ ਤੋ ਸ਼ੁਰੂ ਹੁੰਦੀ ਹੈ - ਮਨ ਮਿਰਜ਼ਾ ਤਨ ਸਾਹਿਬਾ ਬੱਕੀ ਸ਼ਰਤ ਸਰੀਰ, ਆਪੋ ਆਪਣੀ ਸਮਝ ਹੈ ਮੈਥੋਂ ਛੁੱਟ ਗਏ ਤੀਰ....
Share