ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ
ਅੰਤਰਰਾਸ਼ਟਰੀ ਔਰਤ ਦਿਹਾੜੇ 'ਤੇ ਵਿਸ਼ੇਸ਼: ਹਿੰਮਤ, ਸਬਰ, ਸੰਤੋਖ ਤੇ ਮਮਤਾ ਦਾ ਦੂਜਾ ਨਾਂ ਹੈ ਔਰਤ

Source: Getty Images
ਆਉ ਅੱਜ ਜ਼ਿਕਰ ਕਰੀਏ ਹਿੰਮਤ, ਹੋਂਸਲੇ, ਸਬਰ, ਸੰਤੋਖ ਤੇ ਮਮਤਾ ਦੇ ਉਸ ਰੂਪ ਬਾਰੇ ਜੋ ਸਾਰੀ ਜ਼ਿੰਦਗੀ ਸਾਡੇ ਨਾਲ ਵੱਖੋ-ਵੱਖਰੇ ਰੂਪਾਂ ਵਿੱਚ ਖਲੋਤਾ ਹੁੰਦਾ ਹੈ - ਜਿਸਨੂੰ ਇਹ ਜੱਗ ਅਸੀਸਾਂ ਦਿੰਦਾਂ ਨਹੀਂ ਥੱਕਦਾ, ਜੋ ਘਰ ਦੇ ਹਰ ਜੀਅ ਨੂੰ ਪਿਆਰ ਦਾ ਨਿੱਘ ਦਿੰਦਿਆਂ ਪਰਛਾਵੇਂਆ ਵਿੱਚੋਂ ਆਪਣੀ ਪਛਾਣ ਲੱਭਦੀ ਹੈ, ਜੋ ਪਰੰਪਰਾਂ ਦੀਆਂ ਮੀਡੀਆਂ ਕਰ ਜਵਾਨ ਹੁੰਦੀ ਤੇ ਫਿਰ ਫਰਜ਼ਾਂ ਦੇ ਲੜ ਲੱਗ ਜਾਂਦੀ ਹੈ....
Share