SKIP TO MAIN CONTENT

ਪੰਜਾਬੀ ਭਾਈਚਾਰੇ ਵਲੋਂ ਸਿਡਨੀ ਅਤੇ ਮੈਲਬਰਨ ਵਿਚਲੇ ਆਸਟ੍ਰੇਲੀਆ ਡੇਅ ਵਾਲੇ ਸਰਕਾਰੀ ਸਮਾਗਮਾਂ ਵਿੱਚ ਸ਼ਮੂਲੀਅਤ

Bhangra at official Australia Day celebrations
Turbans 4 Australia team will be performing twice in Sydney and Melbourne. Source: Amar

ਸਿਡਨੀ ਅਤੇ ਮੈਲਬਰਨ ਵਿਚਲੇ ਸਰਕਾਰੀ ਸਮਾਗਮਾਂ ਵਿੱਚ ਪੰਜਾਬੀ ਭਾਈਚਾਰੇ ਦੇ ਟਰਨਬਸ ਫੋਰ ਆਸਟ੍ਰੇਲੀਆ ਵਲੋਂ ਭੰਗੜੇ ਦੇ ਸ਼ਾਨਦਾਰ ਪ੍ਰਦਰਸ਼ਨ ਕਰਵਾਏ ਜਾਣਗੇ।

Published

Updated

By MP Singh

Source: SBS

Skip to podcast episode content

ਸਿਡਨੀ ਅਤੇ ਮੈਲਬਰਨ ਵਿਚਲੇ ਸਰਕਾਰੀ ਸਮਾਗਮਾਂ ਵਿੱਚ ਪੰਜਾਬੀ ਭਾਈਚਾਰੇ ਦੇ ਟਰਨਬਸ ਫੋਰ ਆਸਟ੍ਰੇਲੀਆ ਵਲੋਂ ਭੰਗੜੇ ਦੇ ਸ਼ਾਨਦਾਰ ਪ੍ਰਦਰਸ਼ਨ ਕਰਵਾਏ ਜਾਣਗੇ।

ਸਿਡਨੀ ਦੇ ਮਸ਼ਹੂਰ ਸਰਕੂਲਰ ਕੀਅ ਉੱਤੇ ਦੋ ਵਾਰ ਭੰਗੜੇ ਦੇ ਪ੍ਰਦਰਸ਼ਨਾਂ ਤੋਂ ਅਲਾਵਾ ਟਰਬਨਸ ਫੋਰ ਆਸਟ੍ਰੇਲੀਆ ਵਲੋਂ ਇੱਕ ਦਸਤਾਰਾਂ ਬੰਨਣ ਦਾ ਸਟਾਲ ਵੀ ਲਗਾਇਆ ਜਾਵੇਗਾ। ਉਮੀਦ ਹੈ ਕਿ ਇਸ ਦਿਨ ਲਗਭਗ 50,000 ਤੋਂ ਵੀ ਜਿਆਦਾ ਲੋਕ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨਗੇ।

ਸਿਡਨੀ ਵਾਲੇ ਪਰੋਗਰਾਮਾਂ ਦਾ ਵੇਰਵਾ:

Bhangra at official Australia Day celebrations
Punjabi community showing their true Australian spirit by performing at the official Australia Day celebrations in Sydney and Melbourne. Source: Amar

ਮੈਲਬਰਨ ਵਾਲੇ ਪਰੋਗਰਾਮਾਂ ਦਾ ਵੇਰਵਾ:

Bhangra at official Australia Day celebrations
Melbourne Program details Source: Amar

Latest podcast episodes

Follow SBS Punjabi

Download our apps

Watch on SBS

Punjabi News

Stream now