Pakistan Muslim League - N leader Maryam Nawaz is leading a movement that seeks the resignation of prime minister Imran Khan. Source: AP / AP/Anjum Naveed
ਇੱਕ ਬੈਠਕ ਦੀ ਅਗਵਾਈ ਕਰਦਿਆਂ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬੀਬਾ ਮਰੀਅਮ ਨਵਾਜ਼ ਨੇ ਜਿੱਥੇ ਪੰਜਾਬੀ ਬੋਲੀ ਦੇ ਨਾਲ ਨਾਲ ਗੁਰਮੁਖੀ ਨੂੰ ਵੀ ਸ਼ਾਹਮੁਖੀ ਦੇ ਬਰਾਬਰ ਮਾਣ ਦੇਣ ਦੀ ਸਲਾਹ ਦਿੱਤੀ, ਉੱਥੇ ਨਾਲ ਹੀ ਵਿਸਾਖੀ ਨੂੰ ਸਰਕਾਰੀ ਪੱਧਰ ਉੱਤੇ ਮਨਾਏ ਜਾਣ ਦਾ ਐਲਾਨ ਵੀ ਕੀਤਾ। ਇਸ ਖ਼ਬਰ ਦਾ ਪੂਰਾ ਵੇਰਵਾ ਅਤੇ ਪੰਜਾਬੀਆਂ ਨਾਲ ਜੁੜੀਆਂ ਹੋਰ ਖ਼ਬਰਾਂ ਸੁਣੋ ਇਸ ਹਫਤੇ ਦੇ ਡਾਇਆਸਪੋਰਾ ਖਬਰਨਾਮੇਂ ਵਿੱਚ... Published 22 March 2024 10:05am
Updated 22 March 2024 10:41am
By Jasmeet Kaur
Presented by Parminder Singh PapaToeToe
Source: SBS
Skip to podcast episode content Share this with family and friends
ਇੱਕ ਬੈਠਕ ਦੀ ਅਗਵਾਈ ਕਰਦਿਆਂ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਬੀਬਾ ਮਰੀਅਮ ਨਵਾਜ਼ ਨੇ ਜਿੱਥੇ ਪੰਜਾਬੀ ਬੋਲੀ ਦੇ ਨਾਲ ਨਾਲ ਗੁਰਮੁਖੀ ਨੂੰ ਵੀ ਸ਼ਾਹਮੁਖੀ ਦੇ ਬਰਾਬਰ ਮਾਣ ਦੇਣ ਦੀ ਸਲਾਹ ਦਿੱਤੀ, ਉੱਥੇ ਨਾਲ ਹੀ ਵਿਸਾਖੀ ਨੂੰ ਸਰਕਾਰੀ ਪੱਧਰ ਉੱਤੇ ਮਨਾਏ ਜਾਣ ਦਾ ਐਲਾਨ ਵੀ ਕੀਤਾ। ਇਸ ਖ਼ਬਰ ਦਾ ਪੂਰਾ ਵੇਰਵਾ ਅਤੇ ਪੰਜਾਬੀਆਂ ਨਾਲ ਜੁੜੀਆਂ ਹੋਰ ਖ਼ਬਰਾਂ ਸੁਣੋ ਇਸ ਹਫਤੇ ਦੇ ਡਾਇਆਸਪੋਰਾ ਖਬਰਨਾਮੇਂ ਵਿੱਚ...