Harpreet Chandi also known as 'Polar Preet' claims record for fastest solo ski across Antarctica Credit: Suppliedਬ੍ਰਿਟਿਸ਼ ਸਿੱਖ ਆਰਮੀ ਮੈਡੀਕਲ ਅਫ਼ਸਰ ਹਰਪ੍ਰੀਤ ਚੰਦੀ, ਜਿਸਨੂੰ ਕਿ 'ਪੋਲਰ ਪ੍ਰੀਤ' ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਦਾਅਵਾ ਕੀਤਾ ਹੈ ਕਿ ਉਹ ਅੰਟਾਰਕਟਿਕਾ ਵਿੱਚ ਇਕੱਲੇ ਸਕੀਇੰਗ ਕਰਨ ਵਾਲੀ ਸਭ ਤੋਂ ਤੇਜ਼ ਔਰਤ ਬਣ ਗਈ ਹੈ, ਜਿਸਨੇ 31 ਦਿਨ, 13 ਘੰਟੇ ਅਤੇ 19 ਮਿੰਟ ਵਿੱਚ 1,130 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ। ਹੋਰ ਵੇਰਵੇ ਲਈ ਪਰਮਿੰਦਰ ਸਿੰਘ 'ਪਾਪਾਟੋਏਟੋਏ' ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...
Published
Updated
By Paras Nagpal
Presented by Parminder Singh PapaToeToe
Source: SBS
Skip to podcast episode contentShare this with family and friends
ਬ੍ਰਿਟਿਸ਼ ਸਿੱਖ ਆਰਮੀ ਮੈਡੀਕਲ ਅਫ਼ਸਰ ਹਰਪ੍ਰੀਤ ਚੰਦੀ, ਜਿਸਨੂੰ ਕਿ 'ਪੋਲਰ ਪ੍ਰੀਤ' ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਦਾਅਵਾ ਕੀਤਾ ਹੈ ਕਿ ਉਹ ਅੰਟਾਰਕਟਿਕਾ ਵਿੱਚ ਇਕੱਲੇ ਸਕੀਇੰਗ ਕਰਨ ਵਾਲੀ ਸਭ ਤੋਂ ਤੇਜ਼ ਔਰਤ ਬਣ ਗਈ ਹੈ, ਜਿਸਨੇ 31 ਦਿਨ, 13 ਘੰਟੇ ਅਤੇ 19 ਮਿੰਟ ਵਿੱਚ 1,130 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ। ਹੋਰ ਵੇਰਵੇ ਲਈ ਪਰਮਿੰਦਰ ਸਿੰਘ 'ਪਾਪਾਟੋਏਟੋਏ' ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...
ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।