ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਪੰਜਾਬੀ ਡਾਇਸਪੋਰਾ: ਡਾ. ਮਦਨ ਮੋਹਨ ਸੇਠੀ ਕਰਨਗੇ ਆਕਲੈਂਡ ਦੇ ਨਵੇਂ ਭਾਰਤੀ ਕੌਂਸਲੇਟ ਦਫਤਰ ਦੀ ਅਗਵਾਈ

IFS Officer Dr. Madan Mohan Sethi Credit: Twitter/Supplied
ਇਸ ਸਾਲ ਦੇ ਅੰਤ ਤੱਕ ਆਕਲੈਂਡ ਵਿੱਚ ਖੁੱਲਣ ਜਾ ਰਹੇ ਨਵੇਂ ਭਾਰਤੀ ਕੌਂਸਲੇਟ ਸਬੰਧੀ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਭਾਰਤ ਸਰਕਾਰ ਨੇ ਨਵੇਂ ਦਫਤਰ ਦੀ ਅਗਵਾਈ ਕਰਨ ਲਈ ਆਈ ਐਫ ਐਸ ਅਧਿਕਾਰੀ ਡਾ. ਮਦਨ ਮੋਹਨ ਸੇਠ ਨੂੰ ਨਿਯੁਕਤ ਕੀਤਾ ਹੈ ਜੋ ਕਿ ਇਸ ਸਮੇਂ ਵੀਅਤਨਾਮ ਵਿੱਚ ਭਾਰਤੀ ਦੂਤਾਵਾਸ ਵਿੱਚ ਸੇਵਾਵਾਂ ਨਿਭਾ ਰਹੇ ਹੈ। ਹੋਰ ਵੇਰਵੇ ਲਈ ਪਰਮਿੰਦਰ ਸਿੰਘ 'ਪਾਪਾਟੋਏਟੋਏ' ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...
Share