ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਪੰਜਾਬੀ ਡਾਇਸਪੋਰਾ: ਸਿੱਖ ਭਾਈਚਾਰੇ ਦੀ ਪਟੀਸ਼ਨ ਤੋਂ ਬਾਅਦ ਹੱਥ ਲਿਖਤ ਗੁਰਬਾਣੀ ਦੀ ਨਿਲਾਮੀ ਰੱਦ
London based auction house cancels auction of sacred Sikh texts after petition from Sikh community Credit: Supplied
ਸਿੱਖ ਭਾਈਚਾਰੇ ਵੱਲੋਂ ਧਾਰਮਿਕ ਭਾਵਨਾਵਾਂ ਦੀ ਉਲੰਘਣਾ ਵਿਰੁੱਧ ਦਾਇਰ ਕੀਤੀ ਗਈ ਇੱਕ ਆਨਲਾਈਨ ਪਟੀਸ਼ਨ ਤੋਂ ਬਾਅਦ ਲੰਡਨ-ਅਧਾਰਿਤ ਰੋਜ਼ਬੇਰੀਜ਼ ਫਾਈਨ ਆਰਟ ਔਕਸ਼ਨਰਜ਼ ਵੱਲੋਂ 19 ਜੂਨ 2024 ਲਈ ਯੋਜਨਾਬੱਧ ਹੱਥ ਲਿਖਤ ਗੁਰਬਾਣੀ ਦੀ ਨਿਲਾਮੀ ਨੂੰ ਰੱਦ ਕਰ ਦਿੱਤਾ ਗਿਆ ਹੈ। ਹੋਰ ਵੇਰਵੇ ਲਈ ਪਰਮਿੰਦਰ ਸਿੰਘ 'ਪਾਪਾਟੋਏਟੋਏ' ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...
Share