Vancouver unveils street signs for Komagata Maru Place Credit: Suppliedਵੈਨਕੂਵਰ ਸਿਟੀ ਨੇ ਕਾਮਾਗਾਟ ਮਾਰੂ ਘਟਨਾਕ੍ਰਮ ਦੇ ਸਨਮਾਨ ਵਿੱਚ ਸ਼ਹਿਰ ਦੇ ਵਾਟਰਫਰੰਟ 'ਤੇ ਇੱਕ ਪ੍ਰਮੁੱਖ ਸੜਕ ਨੂੰ ਦੂਜਾ ਨਾਮ ਦਿੱਤਾ ਹੈ। ਕੈਨੇਡਾ ਪਲੇਸ, ਉਹ ਗਲੀ ਜਿੱਥੇ ਕਰੂਜ਼ ਅਤੇ ਫੈਰੀ ਟਰਮੀਨਲ ਅਤੇ ਵੈਨਕੂਵਰ ਕਨਵੈਨਸ਼ਨ ਸੈਂਟਰ ਦੋਵੇਂ ਸਥਿਤ ਹਨ, ਦਾ ਹੁਣ ਦੂਜਾ ਨਾਮ ਕਾਮਾਗਾਟਾ ਮਾਰੂ ਪਲੇਸ ਹੋਵੇਗਾ। ਹੋਰ ਵੇਰਵੇ ਲਈ ਪਰਮਿੰਦਰ ਸਿੰਘ 'ਪਾਪਾਟੋਏਟੋਏ' ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...
Published
By Paras Nagpal
Presented by Parminder Singh PapaToeToe
Source: SBS
Skip to podcast episode contentShare this with family and friends
ਵੈਨਕੂਵਰ ਸਿਟੀ ਨੇ ਕਾਮਾਗਾਟ ਮਾਰੂ ਘਟਨਾਕ੍ਰਮ ਦੇ ਸਨਮਾਨ ਵਿੱਚ ਸ਼ਹਿਰ ਦੇ ਵਾਟਰਫਰੰਟ 'ਤੇ ਇੱਕ ਪ੍ਰਮੁੱਖ ਸੜਕ ਨੂੰ ਦੂਜਾ ਨਾਮ ਦਿੱਤਾ ਹੈ। ਕੈਨੇਡਾ ਪਲੇਸ, ਉਹ ਗਲੀ ਜਿੱਥੇ ਕਰੂਜ਼ ਅਤੇ ਫੈਰੀ ਟਰਮੀਨਲ ਅਤੇ ਵੈਨਕੂਵਰ ਕਨਵੈਨਸ਼ਨ ਸੈਂਟਰ ਦੋਵੇਂ ਸਥਿਤ ਹਨ, ਦਾ ਹੁਣ ਦੂਜਾ ਨਾਮ ਕਾਮਾਗਾਟਾ ਮਾਰੂ ਪਲੇਸ ਹੋਵੇਗਾ। ਹੋਰ ਵੇਰਵੇ ਲਈ ਪਰਮਿੰਦਰ ਸਿੰਘ 'ਪਾਪਾਟੋਏਟੋਏ' ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...
ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।