ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਪੰਜਾਬੀ ਡਾਇਸਪੋਰਾ: ਦੁਨੀਆ ਦਾ ਸਭ ਤੋਂ ਮਜ਼ਬੂਤ ਪਾਸਪੋਰਟ ਕਿਸ ਦੇਸ਼ ਦਾ ਹੈ?

Top 10 countries by strength of passport.
ਕਿਹੜੇ ਹਨ ਉਹ ਦੇਸ਼ ਜਿੰਨਾ ਦੇ ਪਾਸਪੋਰਟ ਪਹਿਲੇ 10 ਸਥਾਨਾਂ ਤੇ ਆਉਂਦੇ ਹਨ? ਇਹ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨਾਲ ਸਬੰਧਿਤ ਅਹਿਮ ਖ਼ਬਰਾਂ ‘ਪੰਜਾਬੀ ਡਾਇਸਪੋਰਾ’ ਦੀ ਇਸ ਰਿਪੋਰਟ ਵਿਚ ਜਾਣੋ।
Share