ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਪੰਜਾਬੀ ਡਾਇਸਪੋਰਾ: ਪੰਜਾਬੀ ਪਰਵਾਸੀਆਂ ਦੇ ਮੁਕਾਬਲੇ ਭਾਰਤ ਪੈਸੇ ਵਾਪਿਸ ਭੇਜਣ ਵਿੱਚ ਕੌਣ ਹੈ ਅੱਗੇ?

EPA/RAMINDER PAL SINGH Credit: EPA
ਕੀ ਪੰਜਾਬੀ ਸਭ ਤੋਂ ਵੱਧ ਰਾਸ਼ੀ ਵਾਪਿਸ ਭਾਰਤ ਭੇਜਦੇ ਹਨ ਜਾਂ ਫਿਰ ਕਿਸੇ ਹੋਰ ਪ੍ਰਦੇਸ਼ ਦੇ ਲੋਕ ਸਭ ਤੋਂ ਵੱਧ ਰਾਸ਼ੀ ਭਾਰਤ ਭੇਜਣ ਦੇ ਮਾਮਲੇ ਵਿੱਚ ਅੱਗੇ ਹਨ। ਜੇਕਰ ਪੰਜਾਬ ਪਹਿਲੇ ਨੰਬਰ ਤੇ ਨਹੀਂ ਤਾਂ ਕੀ ਉਹ ਪਹਿਲੇ ਪੰਜਾਂ ਵਿੱਚ ਹੈ? ਪੰਜਾਬੀ ਡਾਇਸਪੋਰਾ ਦੇ ਨਾਲ ਸਬੰਧਿਤ ਇਹ ਅਤੇ ਹੋਰ ਕੌਮਾਂਤਰੀ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
Share