ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਯੂਕੇ ਦੇ ਮਿਊਜ਼ੀਅਮ ਨੂੰ ਸਿੱਖ ਸਾਮਰਾਜ ਦੇ ਆਖਰੀ ਸ਼ਾਸਕ ਦੀ ਵਿਰਾਸਤ ਨੂੰ ਚਿੰਨ੍ਹਿਤ ਕਰਨ ਲਈ ਮਿਲੀ 2 ਲੱਖ ਪੌਂਡ ਦੀ ਗ੍ਰਾਂਟ

Credit: Ranjit Singh Khera
ਯੂਕੇ ਦੇ ਇੱਕ ਅਜਾਇਬ ਘਰ ਨੂੰ ਸਿੱਖ ਸਾਮਰਾਜ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਨੂੰ ਚਿੰਨ੍ਹਿਤ ਕਰਨ ਲਈ ਨੈਸ਼ਨਲ ਲਾਟਰੀ ਹੈਰੀਟੇਜ ਫੰਡ ਦੁਆਰਾ ਲਗਭਗ 200,000 ਪੌਂਡ ਦੀ ਗ੍ਰਾਂਟ ਦਿੱਤੀ ਗਈ ਹੈ। ਨਾਰਫੋਕ ਦੇ ਥੇਟਫੋਰਡ ਵਿੱਚ ਏਨਸ਼ਿਐਂਟ ਹਾਊਸ ਮਿਊਜ਼ੀਅਮ ਨੂੰ ਇਸਦੀ 100ਵੀਂ ਵਰ੍ਹੇਗੰਢ 'ਤੇ ਇਹ ਪੈਸਾ ਦਿੱਤਾ ਗਿਆ। ਹੋਰ ਵੇਰਵੇ ਲਈ ਪਰਮਿੰਦਰ ਸਿੰਘ 'ਪਾਪਾਟੋਏਟੋਏ' ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...
Share



