Watch FIFA World Cup 2026™

LIVE, FREE and EXCLUSIVE

ਘਰੇਲੂ ਹਿੰਸਾ ਦੇ ਇਲਜ਼ਾਮਾਂ ਤਹਿਤ, ਪੰਜਾਬੀ ਵਿਅਕਤੀ ਦੀ ਪੀ. ਆਰ. ਰੱਦ, ਡਿਪੋਰਟ ਕਰਨ ਦੇ ਆਦੇਸ਼

A shadowy figure and raised hand are seen behind frosted red glass, with a large knife silhouette on the left and a "DEPORT" stamp overlaid in the center.
10 ਸਾਲਾਂ ਤੋਂ ਵੱਧ ਸਮੇਂ ਤੋਂ ਆਸਟ੍ਰੇਲੀਆ ਰਹਿ ਰਹੇ ਨਾਗਰਿਕ ਨੂੰ ਦੇਸ਼ ਨਿਕਾਲਾ Credit: Pexels/ for representational purpose only

ਸਾਲ 2015 ਵਿੱਚ ਆਸਟ੍ਰੇਲੀਆ ਆਏ ਇੱਕ 38 ਸਾਲਾ ਪੰਜਾਬੀ ਵਿਅਕਤੀ, ਜਿਸ ਨੇ ਬਾਅਦ ਵਿੱਚ ਹੁਨਰ-ਅਧਾਰਤ ਸਥਾਈ ਰਿਹਾਇਸ਼ (ਸਬਕਲਾਸ 190) ਹਾਸਲ ਕਰਕੇ ਬ੍ਰਿਸਬੇਨ ਵਿੱਚ ਵਸੇਬਾ ਕਰ ਲਿਆ ਸੀ, ਨੂੰ ਹੁਣ ਆਸਟ੍ਰੇਲੀਆ ਤੋਂ ਡਿਪੋਰਟ ਕਰਨ ਦਾ ਹੁਕਮ ਦਿੱਤਾ ਗਿਆ ਹੈ। ਉਸ ਦੀ ਪੀ.ਆਰ (PR) ਰੱਦ ਕਰ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ ਉਸ ਖ਼ਿਲਾਫ਼ ਪਤਨੀ ਨਾਲ ਘਰੇਲੂ ਹਿੰਸਾ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲੇ ਦਰਜ ਸਨ। ਅਦਾਲਤੀ ਕਾਰਵਾਈ ਅਤੇ ਏਆਰਟੀ ਵਿੱਚ ਅਪੀਲ ਤੋਂ ਬਾਅਦ ਟ੍ਰਿਬਿਊਨਲ ਨੇ ਫ਼ੈਸਲਾ ਦਿੱਤਾ ਕਿ ਉਹ ਆਸਟ੍ਰੇਲੀਆ ਦੇ ਚਰਿੱਤਰ ਸਬੰਧੀ ਮਾਪਦੰਡਾਂ 'ਤੇ ਖਰਾ ਨਹੀਂ ਉਤਰਦਾ। ਸੱਤ ਸਾਲ ਤੋਂ ਵੱਧ ਚੱਲੀ ਇਸ ਕਾਨੂੰਨੀ ਲੜਾਈ ਵਿੱਚ ਕੀ ਕੁਝ ਹੋਇਆ ਅਤੇ ਆਖ਼ਰਕਾਰ ਇਹ ਫ਼ੈਸਲਾ ਕਿਵੇਂ ਆਇਆ, ਜਾਣੋ ਇਸ ਪੌਡਕਾਸਟ ਵਿੱਚ।

Published

Updated

By Shyna Kalra

Presented by Shyna Kalra

Source: SBS

Share this with family and friends

ਸਾਲ 2015 ਵਿੱਚ ਆਸਟ੍ਰੇਲੀਆ ਆਏ ਇੱਕ 38 ਸਾਲਾ ਪੰਜਾਬੀ ਵਿਅਕਤੀ, ਜਿਸ ਨੇ ਬਾਅਦ ਵਿੱਚ ਹੁਨਰ-ਅਧਾਰਤ ਸਥਾਈ ਰਿਹਾਇਸ਼ (ਸਬਕਲਾਸ 190) ਹਾਸਲ ਕਰਕੇ ਬ੍ਰਿਸਬੇਨ ਵਿੱਚ ਵਸੇਬਾ ਕਰ ਲਿਆ ਸੀ, ਨੂੰ ਹੁਣ ਆਸਟ੍ਰੇਲੀਆ ਤੋਂ ਡਿਪੋਰਟ ਕਰਨ ਦਾ ਹੁਕਮ ਦਿੱਤਾ ਗਿਆ ਹੈ। ਉਸ ਦੀ ਪੀ.ਆਰ (PR) ਰੱਦ ਕਰ ਦਿੱਤੀ ਗਈ ਹੈ। ਰਿਪੋਰਟਾਂ ਮੁਤਾਬਕ ਉਸ ਖ਼ਿਲਾਫ਼ ਪਤਨੀ ਨਾਲ ਘਰੇਲੂ ਹਿੰਸਾ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲੇ ਦਰਜ ਸਨ। ਅਦਾਲਤੀ ਕਾਰਵਾਈ ਅਤੇ ਏਆਰਟੀ ਵਿੱਚ ਅਪੀਲ ਤੋਂ ਬਾਅਦ ਟ੍ਰਿਬਿਊਨਲ ਨੇ ਫ਼ੈਸਲਾ ਦਿੱਤਾ ਕਿ ਉਹ ਆਸਟ੍ਰੇਲੀਆ ਦੇ ਚਰਿੱਤਰ ਸਬੰਧੀ ਮਾਪਦੰਡਾਂ 'ਤੇ ਖਰਾ ਨਹੀਂ ਉਤਰਦਾ। ਸੱਤ ਸਾਲ ਤੋਂ ਵੱਧ ਚੱਲੀ ਇਸ ਕਾਨੂੰਨੀ ਲੜਾਈ ਵਿੱਚ ਕੀ ਕੁਝ ਹੋਇਆ ਅਤੇ ਆਖ਼ਰਕਾਰ ਇਹ ਫ਼ੈਸਲਾ ਕਿਵੇਂ ਆਇਆ, ਜਾਣੋ ਇਸ ਪੌਡਕਾਸਟ ਵਿੱਚ।

A WARNING | THIS STORY MAY BE DISTRESSING FOR SOME LISTENERS

If you or someone you know wants to talk about sexual assault or harassment, family or domestic violence, call 1800RESPECT on 1800 737 732. In an emergency, call 000. Lifeline 13 11 14 , Men's Referral Service 1300 766 491

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now