Police are seen investigating a crime scene at Westfield Coomera shopping centre on the Gold Coast, Wednesday, September 3, 2025. A Queensland Police Service (QPS) statement said officers found a 32-year-old woman who had been stabbed multiple times with wounds to her neck and face. Source: AAP / DARREN ENGLAND/AAPIMAGE
ਕੁਈਨਜ਼ਲੈਂਡ ਦੀ ਇੱਕ ਉਬਰ ਡਰਾਈਵਰ ਆਪਣੀ ਜ਼ਿੰਦਗੀ ਲਈ ਸੰਘਰਸ਼ ਲੜ ਰਹੀ ਹੈ ਜਦੋਂ ਇੱਕ ਯਾਤਰੀ ਨਾਲ ਝਗੜੇ ਦੌਰਾਨ ਉਸ ਨੂੰ ਕਥਿਤ ਤੌਰ 'ਤੇਕਈ ਵਾਰ ਚਾਕੂ ਮਾਰਿਆ ਗਿਆ। ਇਹ ਘਟਨਾ ਬੁੱਧਵਾਰ ਸਵੇਰੇ ਲਗਭਗ 1:25 ਦੇ ਕਰੀਬ ਵੈਸਟਫੀਲਡ ਕੂਮੇਰਾ ਵਿਖੇ ਵਾਪਰੀ। 32 ਸਾਲਾਂ ਦੀ ਡਰਾਈਵਰ, ਜਿਸਦੀ ਪਛਾਣ ਅਜੇ ਸਾਹਮਣੇ ਨਹੀਂ ਆਈ ਹੈ, ਇਸਦੇ ਚਿਹਰੇ, ਗਲੇ ਅਤੇ ਰੀੜ੍ਹ ਦੀ ਹੱਡੀ ‘ਤੇ ਕਈ ਜ਼ਖ਼ਮ ਹੋਏ ਹਨ। ਇਸ ਖ਼ਬਰ ਦਾ ਵਿਸਥਾਰ ਅਤੇ ਅੱਜ ਦੀਆਂ ਹੋਰ ਆਸਟ੍ਰੇਲੀਅਨ, ਕੌਮਾਂਤਰੀ ਅਤੇ ਪੰਜਾਬ ਤੋਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ... Published 3 September 2025 3:36pm
Updated 3 September 2025 3:48pm
By Puneet Dhingra
Presented by Puneet Dhingra
Source: SBS
Skip to podcast episode content Share this with family and friends
ਕੁਈਨਜ਼ਲੈਂਡ ਦੀ ਇੱਕ ਉਬਰ ਡਰਾਈਵਰ ਆਪਣੀ ਜ਼ਿੰਦਗੀ ਲਈ ਸੰਘਰਸ਼ ਲੜ ਰਹੀ ਹੈ ਜਦੋਂ ਇੱਕ ਯਾਤਰੀ ਨਾਲ ਝਗੜੇ ਦੌਰਾਨ ਉਸ ਨੂੰ ਕਥਿਤ ਤੌਰ 'ਤੇਕਈ ਵਾਰ ਚਾਕੂ ਮਾਰਿਆ ਗਿਆ। ਇਹ ਘਟਨਾ ਬੁੱਧਵਾਰ ਸਵੇਰੇ ਲਗਭਗ 1:25 ਦੇ ਕਰੀਬ ਵੈਸਟਫੀਲਡ ਕੂਮੇਰਾ ਵਿਖੇ ਵਾਪਰੀ। 32 ਸਾਲਾਂ ਦੀ ਡਰਾਈਵਰ, ਜਿਸਦੀ ਪਛਾਣ ਅਜੇ ਸਾਹਮਣੇ ਨਹੀਂ ਆਈ ਹੈ, ਇਸਦੇ ਚਿਹਰੇ, ਗਲੇ ਅਤੇ ਰੀੜ੍ਹ ਦੀ ਹੱਡੀ ‘ਤੇ ਕਈ ਜ਼ਖ਼ਮ ਹੋਏ ਹਨ। ਇਸ ਖ਼ਬਰ ਦਾ ਵਿਸਥਾਰ ਅਤੇ ਅੱਜ ਦੀਆਂ ਹੋਰ ਆਸਟ੍ਰੇਲੀਅਨ, ਕੌਮਾਂਤਰੀ ਅਤੇ ਪੰਜਾਬ ਤੋਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ , ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।