SKIP TO MAIN CONTENT

ਵਿਸ਼ਵ ਰੇਡੀਓ ਦਿਵਸ: 'ਪਰਵਾਸੀਆਂ ਦੇ ਲਈ ਇੱਕ ਥੈਰੇਪੀ ਹੈ ਰੇਡੀਓ', ਰੇਡੀਓ ਪੇਸ਼ਕਾਰ ਅਮਰਦੀਪ ਕੌਰ

World Radio Day Amardeep Kaur
ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਆਸਟ੍ਰੇਲੀਆ ਵਿੱਚ ਪੰਜਾਬੀ ਰੇਡੀਓ ਨਾਲ ਜੁੜੇ ਹੋਏ ਹਨ ਅਮਰਦੀਪ ਕੌਰ। Source: Supplied by Amardeep kaur

1997 ਵਿੱਚ ਆਲ ਇੰਡੀਆ ਰੇਡੀਓ, ਜਲੰਧਰ ਤੋਂ ਆਪਣਾ ਪ੍ਰਸਾਰਣ ਸਫਰ ਸ਼ੁਰੂ ਕਰਨ ਵਾਲੇ ਅਮਰਦੀਪ ਕੌਰ ਪਿਛਲੇ ਦਸ ਤੋਂ ਵੀ ਜਿਆਦਾ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰੇਡੀਓ ਪੇਸ਼ਕਾਰੀ ਨਾਲ ਸਰਗਰਮ ਤੌਰ ‘ਤੇ ਜੁੜੇ ਹੋਏ ਹਨ। ਵਿਸ਼ਵ ਰੇਡੀਓ ਦਿਵਸ ਦੇ ਮੌਕੇ ‘ਤੇ ਐਸ ਬੀ ਐਸ ਪੰਜਾਬੀ ਨੇ ਅਮਰਦੀਪ ਨਾਲ ਉਨ੍ਹਾਂ ਦੇ ਇਸ ਰੋਮਾਂਚਕ ਸਫਰ, ਰੇਡੀਓ ਮਾਧਿਅਮ ਵਿੱਚ ਆਏ ਤਕਨੀਕੀ ਅਤੇ ਸਮਾਜਿਕ ਬਦਲਾਵਾਂ, ਅਤੇ ਆਸਟ੍ਰੇਲੀਆ ਵਿੱਚ ਇਸ ਖੇਤਰ ਦੀਆਂ ਚੁਣੌਤੀਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ, ਜੋ ਇਸ ਪੌਡਕਾਸਟ ਰਾਹੀਂ ਸੁਣੀ ਜਾ ਸਕਦੀ ਹੈ।

Published

By Tejinder Pal Singh Hallan

Presented by Tejinder Pal Singh Hallan

Source: SBS

Skip to podcast episode content

1997 ਵਿੱਚ ਆਲ ਇੰਡੀਆ ਰੇਡੀਓ, ਜਲੰਧਰ ਤੋਂ ਆਪਣਾ ਪ੍ਰਸਾਰਣ ਸਫਰ ਸ਼ੁਰੂ ਕਰਨ ਵਾਲੇ ਅਮਰਦੀਪ ਕੌਰ ਪਿਛਲੇ ਦਸ ਤੋਂ ਵੀ ਜਿਆਦਾ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰੇਡੀਓ ਪੇਸ਼ਕਾਰੀ ਨਾਲ ਸਰਗਰਮ ਤੌਰ ‘ਤੇ ਜੁੜੇ ਹੋਏ ਹਨ। ਵਿਸ਼ਵ ਰੇਡੀਓ ਦਿਵਸ ਦੇ ਮੌਕੇ ‘ਤੇ ਐਸ ਬੀ ਐਸ ਪੰਜਾਬੀ ਨੇ ਅਮਰਦੀਪ ਨਾਲ ਉਨ੍ਹਾਂ ਦੇ ਇਸ ਰੋਮਾਂਚਕ ਸਫਰ, ਰੇਡੀਓ ਮਾਧਿਅਮ ਵਿੱਚ ਆਏ ਤਕਨੀਕੀ ਅਤੇ ਸਮਾਜਿਕ ਬਦਲਾਵਾਂ, ਅਤੇ ਆਸਟ੍ਰੇਲੀਆ ਵਿੱਚ ਇਸ ਖੇਤਰ ਦੀਆਂ ਚੁਣੌਤੀਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ, ਜੋ ਇਸ ਪੌਡਕਾਸਟ ਰਾਹੀਂ ਸੁਣੀ ਜਾ ਸਕਦੀ ਹੈ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

Latest podcast episodes

Follow SBS Punjabi

Download our apps

Watch on SBS

Punjabi News

Stream now