NSW nurses and midwives hold placards as they march during a nurses' strike in Sydney, Wednesday, November 23, 2022. Credit: BIANCA DE MARCHI/AAPIMAGEਪੂਰੇ ਨਿਊ ਸਾਊਥ ਵੇਲਜ਼ ਵਿੱਚ ਨਰਸਾਂ ਅਤੇ ਮਿਡਵਾਈਫਸ ਹੜਤਾਲ 'ਤੇ ਹਨ, ਅਤੇ ਤਨਖਾਹ ਵਿੱਚ ਵਾਧੇ ਲਈ ਅੰਦੋਲਨ ਕਰ ਰਹੀਆਂ ਹਨ। 24 ਘੰਟੇ ਦੀ ਇਹ ਹੜਤਾਲ ਚੋਣਵੀਆਂ ਸਰਜਰੀ ਪ੍ਰਕ੍ਰਿਆਵਾਂ ਨੂੰ ਪ੍ਰਭਾਵਤ ਕਰੇਗੀ, ਅਤੇ ਕੁੱਝ ਮਰੀਜ਼ਾਂ ਲਈ ਦੇਰੀ ਦਾ ਕਾਰਨ ਬਣੇਗੀ। ਹਾਲਾਂਕਿ ਜੀਵਨ ਬਚਾਉਣ ਵਾਲੀ ਦੇਖਭਾਲ ਸੇਵਾਵਾਂ ਇਸ ਹੜਤਾਲ ਤੋਂ ਪ੍ਰਭਾਵਿਤ ਨਹੀਂ ਹੋਣਗੀਆਂ।
ਪੂਰੇ ਨਿਊ ਸਾਊਥ ਵੇਲਜ਼ ਵਿੱਚ ਨਰਸਾਂ ਅਤੇ ਮਿਡਵਾਈਫਸ ਹੜਤਾਲ 'ਤੇ ਹਨ, ਅਤੇ ਤਨਖਾਹ ਵਿੱਚ ਵਾਧੇ ਲਈ ਅੰਦੋਲਨ ਕਰ ਰਹੀਆਂ ਹਨ। 24 ਘੰਟੇ ਦੀ ਇਹ ਹੜਤਾਲ ਚੋਣਵੀਆਂ ਸਰਜਰੀ ਪ੍ਰਕ੍ਰਿਆਵਾਂ ਨੂੰ ਪ੍ਰਭਾਵਤ ਕਰੇਗੀ, ਅਤੇ ਕੁੱਝ ਮਰੀਜ਼ਾਂ ਲਈ ਦੇਰੀ ਦਾ ਕਾਰਨ ਬਣੇਗੀ। ਹਾਲਾਂਕਿ ਜੀਵਨ ਬਚਾਉਣ ਵਾਲੀ ਦੇਖਭਾਲ ਸੇਵਾਵਾਂ ਇਸ ਹੜਤਾਲ ਤੋਂ ਪ੍ਰਭਾਵਿਤ ਨਹੀਂ ਹੋਣਗੀਆਂ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X 'ਤੇ ਵੀ ਫਾਲੋ ਕਰੋੋੋ