ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 20 ਅਕਤੂਬਰ, 2023

ਸਿਡਨੀ ਓਪਰਾ ਹਾਊਸ ਅੱਜ 20 ਅਕਤੂਬਰ ਨੂੰ 50 ਸਾਲ ਦਾ ਹੋ ਗਿਆ ਹੈ, ਜਿਸ ਦੀ ਵਰ੍ਹੇਗੰਢ ਆਸਟ੍ਰੇਲੀਅਨ ਅਤੇ ਅੰਤਰਰਾਸ਼ਟਰੀ ਕਲਾਕਾਰਾਂ ਦੁਆਰਾ ਲਗਭਗ 250 ਪ੍ਰਦਰਸ਼ਨਾਂ ਦੁਆਰਾ ਚਿੰਨ੍ਹਿਤ ਕੀਤੀ ਜਾ ਰਹੀ ਹੈ। Credit: Allan Baxter/Getty Images
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ....
Share






