SKIP TO MAIN CONTENT

ਬੱਚਿਆਂ ਦੇ ਭਾਸ਼ਾ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ ਸਕ੍ਰੀਨ ਸਮਾਂ

A three year old girl playing on an computer.
MADISON, CONNECTICUT - DECEMBER 4: A three year old girl playing on her mothers Apple Mac Book Pro computer as her mother works with a notebook and pen in the background in their home in Madison, Connecticut, 4th December 2017. Photo by Tim Clayton/Corbis via Getty Images) Credit: Tim Clayton - Corbis/Corbis via Getty Images

ਆਪਣੀ ਕਿਸਮ ਦੇ ਪਹਿਲੇ ਆਸਟਰੇਲੀਅਨ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਔਸਤਨ ਤਿੰਨ ਸਾਲ ਦਾ ਬੱਚਾ ਹਰ ਦਿਨ ਇੱਕ ਸਕ੍ਰੀਨ ਦੇ ਸਾਹਮਣੇ ਤਿੰਨ ਘੰਟੇ ਬਿਤਾ ਸਕਦਾ ਹੈ। ਖੋਜਕਾਰਾਂ ਵਲੋਂ ਮਾਪਿਆਂ ਨੂੰ ਅਖੌਤੀ 'ਟੈਕਨੋਫਰੈਂਸ' ਤੋਂ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਜਦੋਂ ਸਕ੍ਰੀਨ ਸਮਾਂ ਬੱਚੇ ਦੀ ਗੱਲਬਾਤ ਕਰਨ ਅਤੇ ਨਵੇਂ ਹੁਨਰ ਵਿਕਸਿਤ ਕਰਨ ਦੀ ਸਮਰੱਥਾ ਨੂੰ ਸੀਮਤ ਕਰ ਦਿੰਦਾ ਹੈ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ...

Published

By Abbie O'Brien

Presented by Patras Masih

Source: SBS

Skip to podcast episode content

ਆਪਣੀ ਕਿਸਮ ਦੇ ਪਹਿਲੇ ਆਸਟਰੇਲੀਅਨ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਔਸਤਨ ਤਿੰਨ ਸਾਲ ਦਾ ਬੱਚਾ ਹਰ ਦਿਨ ਇੱਕ ਸਕ੍ਰੀਨ ਦੇ ਸਾਹਮਣੇ ਤਿੰਨ ਘੰਟੇ ਬਿਤਾ ਸਕਦਾ ਹੈ। ਖੋਜਕਾਰਾਂ ਵਲੋਂ ਮਾਪਿਆਂ ਨੂੰ ਅਖੌਤੀ 'ਟੈਕਨੋਫਰੈਂਸ' ਤੋਂ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਜਦੋਂ ਸਕ੍ਰੀਨ ਸਮਾਂ ਬੱਚੇ ਦੀ ਗੱਲਬਾਤ ਕਰਨ ਅਤੇ ਨਵੇਂ ਹੁਨਰ ਵਿਕਸਿਤ ਕਰਨ ਦੀ ਸਮਰੱਥਾ ਨੂੰ ਸੀਮਤ ਕਰ ਦਿੰਦਾ ਹੈ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ...

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ  'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ  

ਉੱਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now