ਮੋਬਾਈਲ ਨਹੀਂ ਬਲਕਿ ਕੰਪਿਊਟਰ ਸਕ੍ਰੀਨ ਪਾਉਂਦੀ ਹੈ ਨਜ਼ਰ ਉੱਤੇ ਜ਼ਿਆਦਾ ਮਾੜਾ ਅਸਰ: ਨਵੀਂ ਖੋਜ

03 June 2022, Hessen, Frankfurt/Main: A pair of reading glasses lies on a desk. Photo: Frank Rumpenhorst/dpa (Photo by Frank Rumpenhorst/picture alliance via Getty Images) Credit: picture alliance/dpa/picture alliance via Getty I
ਇੱਕ ਨਵੀਂ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਮੋਬਾਈਲ ਫੋਨਾਂ ਨਾਲੋਂ ਨਿੱਜੀ ਕੰਪਿਊਟਰ ਸਕ੍ਰੀਨਾਂ ਮਾਇਓਪੀਆ (ਧੁੰਦਲਾ ਨਜ਼ਰ ਆਉਣਾ) ਦੇ ਵਾਧੇ ਵਿੱਚ ਜਿਆਦਾ ਭੂਮਿਕਾ ਨਿਭਾਉਂਦੀਆਂ ਹਨ। ਖੋਜਕਾਰਾਂ ਮੁਤਾਬਿਕ ਇੱਕ ਕੰਪਿਊਟਰ ਸਕ੍ਰੀਨ ਉੱਤੇ ਰੋਜ਼ਾਨਾ 6 ਘੰਟੇ ਜਾਂ ਵੱਧ ਸਮਾਂ ਬਿਤਾਉਣ ਵਾਲੇ ਲੋਕਾਂ ਨੂੰ ਘੱਟ ਨਜ਼ਰ ਦੀ ਸਮੱਸਿਆ ਵਧ ਹੈ ਜਦਕਿ ਮੋਬਾਈਲ ਫੋਨ ਉੱਤੇ ਸਮਾਂ ਬਿਤਾਉਣ ਨਾਲ ਕੋਈ ਅਸਰ ਨਹੀਂ ਹੁੰਦਾ। ਖਦਸ਼ਾ ਹੈ ਕਿ ਸਾਲ 2050 ਤੱਕ ਦੁਨੀਆ ਦੀ 50% ਆਬਾਦੀ ਨੂੰ ਇਹ ਸਮੱਸਿਆ ਹੋ ਸਕਦੀ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...
Share