ਹੋਰ ਡਾਇਸਪੋਰਾ ਖ਼ਬਰਾਂ ਜਾਨਣ ਲਈ ਸੁਣੋ ਇਹ ਰਿਪੋਰਟ...
ਪੰਜਾਬੀ ਡਾਇਸਪੋਰਾ: ਜ਼ਿੰਬਾਬਵੇ ਟੀ-20 ਕ੍ਰਿਕਟ ਸੀਰੀਜ਼ ਵਿੱਚ ਸ਼ੁਭਮਨ ਗਿੱਲ ਕਰਨਗੇ ਭਾਰਤੀ ਟੀਮ ਦੀ ਅਗਵਾਈ

Shubman Gill. Credit: Alex Davidson ICC/ Getty Images.
ਭਾਰਤੀ ਕ੍ਰਿਕਟ ਟੀਮ ਆਉਣ ਵਾਲੇ ਜ਼ਿੰਬਾਬਵੇ ਦੌਰੇ ਦੌਰਾਨ 5 ਮੈਚਾਂ ਦੀ ਲੜੀ ਖੇਡੇਗੀ ਜਿਸ ਦੌਰਾਨ ਬੱਲੇਬਾਜ਼ ਸ਼ੁਭਮਨ ਗਿੱਲ ਪਹਿਲੀ ਵਾਰ ਕਪਤਾਨੀ ਕਰਦੇ ਨਜ਼ਰ ਆਉਣਗੇ। ਬੀਸੀਸੀਆਈ (BCCI) ਨੇ ਭਾਰਤੀ ਟੀਮ ਦੇ ਖਿਡਾਰੀਆਂ ਦਾ ਐਲਾਨ ਕਰਦੇ ਹੋਏ ਸ਼ੁਭਮਨ ਗਿੱਲ ਨੂੰ ਬਤੌਰ ਕਪਤਾਨ ਐਲਾਨਿਆ ਹੈ।
Share