ਆਸਟ੍ਰੇਲੀਆਈ ਰੱਖਿਆ ਬਲ ਦੀ ਪ੍ਰਸਿੱਧ ਸਲਾਉਚ ਹੈਟ (slouch hat) ਸਿਰਫ਼ ਫੌਜੀ ਮਾਣ ਦੀ ਨਿਸ਼ਾਨੀ ਹੀ ਨਹੀਂ, ਸਗੋਂ ਇਸ ਨਾਲ ਭਾਰਤੀ ਵਿਰਾਸਤ ਦਾ ਵੀ ਗੂੜ੍ਹਾ ਨਾਤਾ ਜੁੜਿਆ ਹੈ। ਇਸ ਟੋਪੀ ‘ਤੇ ਪਹਿਨੀ ਜਾਣ ਵਾਲੀ ਖਾਕੀ ਰੰਗ ਦੀ ‘puggaree' ਭਾਰਤੀ ਪੱਗੜੀ ਤੋਂ ਪ੍ਰੇਰਿਤ ਹੈ, ਜੋ ਆਸਟ੍ਰੇਲੀਆਈ ਫੌਜੀ ਵਰਦੀ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਰਵਾਇਤੀ ਭਾਰਤੀ ਪੱਗੜੀ ਆਸਟ੍ਰੇਲੀਆਈ ਫੌਜੀ ਵਰਦੀ ਦਾ ਹਿੱਸਾ ਕਿਵੇਂ ਬਣੀ? ਇਸ ਦੇ ਪਿੱਛੇ ਦੀ ਦਿਲਚਸਪ ਤੇ ਇਤਿਹਾਸਕ ਖੋਜ ਦੁਆਰਾ ਇਕੱਤਰ ਕੀਤੀ ਜਾਣਕਾਰੀ ਲਈ ਸੁਣੋ ਐਸ ਬੀ ਐਸ ਪੰਜਾਬੀ ਦਾ ਇਹ ਖਾਸ ਪੌਡਕਾਸਟ।
🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





