SKIP TO MAIN CONTENT

ਫੈਡਰਲ ਬਜਟ ਦੀਆਂ ਪੇਸ਼ਗੀਆਂ ਤੋਂ ਨਾਖੁਸ਼ ਹਨ ਛੋਟੇ ਕਾਰੋਬਾਰੀ ਮਲਿਕ

Portrait of man working in restaurant kitchen
Portrait of man working in restaurant kitchen Source: AAP / AAP

ਛੋਟੇ ਕਾਰੋਬਾਰੀ ਮਾਲਕਾਂ ਦਾ ਕਹਿਣਾ ਹੈ ਕਿ ਉਹ ਫੈਡਰਲ ਬਜਟ ਦੀਆਂ ਪੇਸ਼ਗੀਆਂ ਤੋਂ ਬਹੁਤੇ ਖੁਸ਼ ਨਹੀਂ ਹਨ। $20,000 ਟੈਕਸ ਬੂਸਟ ਅਤੇ ਊਰਜਾ ਬਿੱਲ ਰਾਹਤ ਦੇ ਐਲਾਨ ਨੇ ਕੁਝ ਰਾਹਤ ਜ਼ਰੂਰ ਦਿੱਤੀ ਹੈ। ਪਰ ਕਾਰੋਬਾਰੀ ਮਾਲਕਾਂ ਦਾ ਕਹਿਣਾ ਹੈ ਕਿ ਉਹ ਰਹਿਣ-ਸਹਿਣ ਦੇ ਦਬਾਅ ਦੀ ਲਾਗਤ ਵਿੱਚ ਵਾਧੇ ਨਾਲ ਨਜਿੱਠਣ ਲਈ ਹੋਰ ਸਮਰਥਨ ਦੀ ਉਮੀਦ ਕਰ ਰਹੇ ਸਨ।

Published

By Alexandra Jones

Presented by Biwa Kwan

Source: SBS

Skip to podcast episode content

ਛੋਟੇ ਕਾਰੋਬਾਰੀ ਮਾਲਕਾਂ ਦਾ ਕਹਿਣਾ ਹੈ ਕਿ ਉਹ ਫੈਡਰਲ ਬਜਟ ਦੀਆਂ ਪੇਸ਼ਗੀਆਂ ਤੋਂ ਬਹੁਤੇ ਖੁਸ਼ ਨਹੀਂ ਹਨ। $20,000 ਟੈਕਸ ਬੂਸਟ ਅਤੇ ਊਰਜਾ ਬਿੱਲ ਰਾਹਤ ਦੇ ਐਲਾਨ ਨੇ ਕੁਝ ਰਾਹਤ ਜ਼ਰੂਰ ਦਿੱਤੀ ਹੈ। ਪਰ ਕਾਰੋਬਾਰੀ ਮਾਲਕਾਂ ਦਾ ਕਹਿਣਾ ਹੈ ਕਿ ਉਹ ਰਹਿਣ-ਸਹਿਣ ਦੇ ਦਬਾਅ ਦੀ ਲਾਗਤ ਵਿੱਚ ਵਾਧੇ ਨਾਲ ਨਜਿੱਠਣ ਲਈ ਹੋਰ ਸਮਰਥਨ ਦੀ ਉਮੀਦ ਕਰ ਰਹੇ ਸਨ।

ਛੋਟੇ ਕਾਰੋਬਾਰ ਦਾ ਮਾਲਕ ਯੂਜੀਨ ਚੇਂਗ ਸਿਡਨੀ ਅਤੇ ਮੈਲਬੌਰਨ ਵਿੱਚ ਛੇ ਸਨੀਕਰ ਸਫਾਈ ਕਾਰੋਬਾਰ ਚਲਾਉਂਦਾ ਹੈ। 

ਉਹ ਕਹਿੰਦਾ ਹੈ ਕਿ ਜਦੋਂ ਬਜਟ ਦੇ ਸਮੇਂ ਦੀ ਗੱਲ ਆਉਂਦੀ ਹੈ ਤਾਂ ਉਹ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਦਾ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ  ਤੇ ਸੁਣੋ। ਸਾਨੂੰ  ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now