ਆਸਟ੍ਰੇਲੀਅਨ ਸਮਾਲ ਬਿਜ਼ਨਸ ਐਂਡ ਫੈਮਲੀ ਐਂਟਰਪ੍ਰਾਈਜ਼ ਓਮਬਡਸਮੈਨ ਦੀ ਵੈੱਬਸਾਈਟ ਹੁਣ ਉਨ੍ਹਾਂ ਲੋਕਾਂ ਲਈ 100 ਤੋਂ ਵੱਧ ਭਾਸ਼ਾਵਾਂ ਦਾ ਸਮਰਥਨ ਕਰਦੀ ਹੈ ਜਿਨ੍ਹਾਂ ਦੀ ਪਹਿਲੀ ਭਾਸ਼ਾ ਅੰਗਰੇਜ਼ੀ ਨਹੀਂ ਹੈ।
ਓਮਬਡਸਮੈਨ ਬਰੂਸ ਬਿਲਸਨ ਦਾ ਕਹਿਣਾ ਹੈ ਕਿ ਪਹਿਲਕਦਮੀ ਦਾ ਉੱਦੇਸ਼ ਭਾਸ਼ਾ ਦੀਆਂ ਰੁਕਾਵਟਾਂ ਨੂੰ ਦੂਰ ਕਰਨਾ ਅਤੇ ਪ੍ਰਵਾਸੀਆਂ ਦੁਆਰਾ ਚਲਾਏ ਜਾਣ ਵਾਲੇ ਛੋਟੇ ਕਾਰੋਬਾਰਾਂ ਨੂੰ ਸਹੀ ਮਦਦ ਪ੍ਰਦਾਨ ਕਰਨਾ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।






