ਸ਼ੇਅਰਾਂ ਵਿੱਚ ਨਿਵੇਸ਼ ਕਰਨ ਤੋਂ ਲੈ ਕੇ ਆਪਣੀ ਸੁਪਰਐਨੁਏਸ਼ਨ (ਰਿਟਾਇਰਮੈਂਟ ਫੰਡ) ਨੂੰ ਵਧਾਉਣ ਜਾਂ ਘਰ ਦੇ ਕਰਜ਼ੇ ਦੀ ਅਦਾਇਗੀ ਤੱਕ ਵਾਧੂ ਕਮਾਈ ਨੂੰ ਸਹੀ ਢੰਗ ਨਾਲ ਵਰਤਣ ਦੇ ਕਈ ਤਰੀਕੇ ਹਨ।
ਪਰ ਇਸ ਤੋਂ ਪਹਿਲਾਂ ਸ਼ਰਤਾਂ ਨੂੰ ਧਿਆਨ ਨਾਲ ਪੜ੍ਹਨਾ, ਆਪਣੀ ਖੋਜ ਕਰਨੀ ਅਤੇ ਜ਼ਰੂਰਤ ਪਏ ਤਾਂ ਪੇਸ਼ਾਵਰ ਸਲਾਹ ਲੈਣੀ ਲਾਜ਼ਮੀ ਹੈ।
ਐਸ ਬੀ ਐਸ ਨਿਊਜ਼ ਨੇ ਵਿੱਤੀ ਮਾਹਿਰਾਂ ਨਾਲ ਗੱਲਬਾਤ ਕਰਕੇ ਹਰ ਵਿਕਲਪ ਦੇ ਫਾਇਦੇ ਅਤੇ ਨੁਕਸਾਨਾਂ ਦੀ ਸਮੀਖਿਆ ਕੀਤੀ ਹੈ, ਤਾਂ ਜੋ ਤੁਸੀਂ ਛੁੱਟੀਆਂ ਦੇ ਮੌਸਮ ਦੌਰਾਨ ਮਿਲੇ ਵਾਧੂ ਪੈਸੇ ਦਾ ਸਭ ਤੋਂ ਵਧੀਆ ਲਾਭ ਲੈ ਸਕੋ।
ਅਸਵੀਕਰਨ (ਡਿਸਕਲੇਮਰ): ਇਸ ਪੌਡਕਾਸਟ ਵਿੱਚ ਦਿੱਤੀ ਜਾਣਕਾਰੀ ਆਮ ਸੁਭਾਅ ਦੀ ਹੈ ਅਤੇ ਇਸਨੂੰ ਵਿੱਤੀ ਸਲਾਹ ਨਾ ਸਮਝਿਆ ਜਾਵੇ। ਆਪਣੇ ਲਈ ਠੀਕ ਫੈਸਲੇ ਕਰਨ ਲਈ ਕਿਸੇ ਲਾਇਸੈਂਸਸ਼ੁਦਾ ਮਾਹਿਰ ਨਾਲ ਸਲਾਹ ਕਰੋ।
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।













