Watch FIFA World Cup 2026™

LIVE, FREE and EXCLUSIVE

ਮਾੜੀ ਸੇਵਾ ਦੇਣ ਵਾਸਤੇ ਦੂਰਸੰਚਾਰ ਕੰਪਨੀਆਂ ਨੂੰ ਹੋ ਸਕਦਾ ਹੈ ਜੁਰਮਾਨਾ

telco

ਉਪਭੋਕਤਾਵਾਂ ਦੀਆਂ ਜ਼ਿਆਦਾਤਰ ਸ਼ਿਕਾਇਤਾਂ ਐਨ ਬੀ ਐਨ ਨੂੰ ਲੈਕੇ ਨੇ, ਜਿਸ ਕਰਕੇ ਦੂਰਸੰਚਾਰ ਕਮ੍ਪਨੀਆਂ ਦਾ ਓਮਬਡਜ਼ਮਨ ਉਨ੍ਹਾਂ ਉੱਤੇ ਨਜ਼ਰ ਤੇ ਰੱਖ ਹੀ ਰਿਹਾ ਹੈ ਨਾਲ ਹੀ ਉਨ੍ਹਾਂ ਖਿਲਾਫ ਕਾਰਵਾਹੀ ਵੀ ਕਰ ਸਕਦਾ ਹੈ।


Published

Updated

By Greg Dyett, Hannah Sinclair

Source: SBS



Share this with family and friends


ਉਪਭੋਕਤਾਵਾਂ ਦੀਆਂ ਜ਼ਿਆਦਾਤਰ ਸ਼ਿਕਾਇਤਾਂ ਐਨ ਬੀ ਐਨ ਨੂੰ ਲੈਕੇ ਨੇ, ਜਿਸ ਕਰਕੇ ਦੂਰਸੰਚਾਰ ਕਮ੍ਪਨੀਆਂ ਦਾ ਓਮਬਡਜ਼ਮਨ ਉਨ੍ਹਾਂ ਉੱਤੇ ਨਜ਼ਰ ਤੇ ਰੱਖ ਹੀ ਰਿਹਾ ਹੈ ਨਾਲ ਹੀ ਉਨ੍ਹਾਂ ਖਿਲਾਫ ਕਾਰਵਾਹੀ ਵੀ ਕਰ ਸਕਦਾ ਹੈ।


ਇੰਟਰਨੇਟ ਤੇ ਟੈਲੀਫੋਨ ਕਮ੍ਪਨੀਆਂ ਨੂੰ ਮਾੜੀ ਸੇਵਾ ਮੁਹਈਆ ਕਰਵਾਉਣ ਵਾਸਤੇ ਜੁਰਮਾਨਾ ਹੋ ਸਕਦਾ ਹੈ। ਇਹ ਜੁਰਮਾਨਾ ਉਨ੍ਹਾਂ ਦੇ ਸ਼ਿਕਾਇਤਾਂ ਦੇ ਨਿਪਟਾਰੇ ਦੇ ਤਰੀਕੇ ਜਾਂਚ ਕੇ ਕੀਤਾ ਜਾ ਸਕਦਾ ਹੈ।

ਦੂਰਸੰਚਾਰ ਕਮ੍ਪਨੀਆਂ ਦੇ ਓਮਬਡਜ਼ਮਨ ਕੋਲ ਦਰਜ ਕੀਤੀਆਂ ਸ਼ਿਕਾਇਤਾਂ ਵਿਚੋਂ 25 ਫੀ ਸਦ ਤੋਂ ਵੱਧ ਸ਼ਿਕਾਇਤਾਂ ਐਨ ਬੀ ਐਨ ਬਾਰੇ ਹਨ, ਜਿਸਦੇ 2020 ਤਕ ਮੁਕੱਮਲ ਹੋਣ ਦੀ ਉੱਮੀਦ ਹੈ। ਓਮਬਡਜ਼ਮਨ ਜੁਡੀ ਜੋਨਜ਼ ਦਾ ਕਹਿਣਾ ਹੈ ਕਿ ਸ਼ਿਕਾਇਤਾਂ ਪਿਛਲੇ ਕੁਝ ਮਹੀਨਿਆਂ ਵਿਚ ਹੀ 29 ਫੀ ਸਦ ਵਧੀਆਂ ਨੇ। ਸ਼ਿਕਾਇਤਾਂ ਦੇ ਮੁਖ ਕਾਰਨ ਦੂਰਸੰਚਾਰ ਕਮ੍ਪਨੀਆਂ ਵੱਲੋਂ ਦਿੱਤੇ ਗਏ ਸਵਾਲਾਂ ਦੇ ਜਵਾਬ, ਸੇਵਾ ਦਾ ਮਾੜਾ ਮਿਆਰ, ਕਨੈਕਸ਼ਨ ਦੇ ਮਸਲੇ, ਖਰਚੇ ਤੇ ਸ਼ੁਲਕ ਹਨ।

 

Read this story in English:

 

Internet and phone providers could be fined for poor performance under a review of the complaint handling process.

 More than a quarter of complaints to the industry ombudsman were about the National Broadband Network, which is due to be completed by the end of 2020. Telecommunications Industry Ombudsman (TIO) Judi Jones says complaints are up almost 29 per cent and more than a quarter of the complaints received in the last six months of last year were about the NBN.

 The main frustrations with the NBN were provider responses, poor service quality, connection issues and charges and fees.

 The N-B-N says the numbers aren't all bad.

 Of the complaints made to the TIO, it had to resolve just over 1,000 of them, which is a decline of 16 per cent.

 The Chief Executive of NBN Co, Bill Morrow has told the National Press Club it tries to be solution focused.

 Ombudsman Judi Jones says teleco providers need to become better listeners when customers raise issues.

 Listen to the feature here.

 

Follow us on Facebook and Twitter.

 

 


Latest podcast episodes

Follow SBS Punjabi

Download our apps

Watch on SBS

Punjabi News

Stream now