Watch FIFA World Cup 2026™

LIVE, FREE and EXCLUSIVE

ਆਸਟਰੇਲੀਆਈ ਵੀ ਖੇਡ ਰਹੇ ਹਨ ਪ੍ਰਾਚੀਨ ਭਾਰਤੀ ਖੇਡ 'ਖੋ-ਖੋ'

Kho Kho world cup Australia vision (SBS Supplied).png

Players are playing Kho-Kho in India Credit: Supplied

ਪ੍ਰਾਚੀਨ ਭਾਰਤੀ ਖੇਡ ਖੋ-ਖੋ ਨੂੰ 'ਸਭ ਤੋਂ ਮਹਾਨ ਉਹ ਖੇਡ ਜਿਸ ਬਾਰੇ ਤੁਸੀਂ ਕਦੇ ਨਹੀਂ ਸੁਣਿਆ' ਦਾ ਦਰਜਾ ਦਿੱਤਾ ਗਿਆ ਹੈ। ਬੇਸ਼ਕ ਇਸ ਵਿੱਚ ਹੋਰ ਖੇਡਾਂ ਦੀ ਤਰ੍ਹਾਂ ਪ੍ਰਸਿੱਧ ਸਿਤਾਰੇ ਨਹੀਂ ਹਨ, ਪਰ ਇਸ ਗੱਲ ਨੇ ਵੀ ਆਸਟਰੇਲੀਆਈ ਟੀਮ ਨੂੰ ਭਾਰਤ ਜਾ ਕੇ ਪਹਿਲੇ ਵਰਲਡ ਕੱਪ ਵਿੱਚ ਹਿੱਸਾ ਲੈਣ ਤੋਂ ਨਹੀਂ ਰੋਕਿਆ। ਇਸ ਖੇਡ ਦੇ ਆਸਟ੍ਰੇਲੀਆ ਵਿੱਚ ਵੀ ਥੋੜੇ ਪਰ ਵਫਾਦਾਰ ਖਿਡਾਰੀ ਹਨ, ਜੋ ਖੋ-ਖੋ ਦੀ ਪਛਾਣ ਨੂੰ ਵਧਾਉਣ ਅਤੇ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

Published

Updated

By Essam Al-Ghalib, Tys Occhiuzzi

Presented by Puneet Dhingra

Source: SBS

Share this with family and friends

ਪ੍ਰਾਚੀਨ ਭਾਰਤੀ ਖੇਡ ਖੋ-ਖੋ ਨੂੰ 'ਸਭ ਤੋਂ ਮਹਾਨ ਉਹ ਖੇਡ ਜਿਸ ਬਾਰੇ ਤੁਸੀਂ ਕਦੇ ਨਹੀਂ ਸੁਣਿਆ' ਦਾ ਦਰਜਾ ਦਿੱਤਾ ਗਿਆ ਹੈ। ਬੇਸ਼ਕ ਇਸ ਵਿੱਚ ਹੋਰ ਖੇਡਾਂ ਦੀ ਤਰ੍ਹਾਂ ਪ੍ਰਸਿੱਧ ਸਿਤਾਰੇ ਨਹੀਂ ਹਨ, ਪਰ ਇਸ ਗੱਲ ਨੇ ਵੀ ਆਸਟਰੇਲੀਆਈ ਟੀਮ ਨੂੰ ਭਾਰਤ ਜਾ ਕੇ ਪਹਿਲੇ ਵਰਲਡ ਕੱਪ ਵਿੱਚ ਹਿੱਸਾ ਲੈਣ ਤੋਂ ਨਹੀਂ ਰੋਕਿਆ। ਇਸ ਖੇਡ ਦੇ ਆਸਟ੍ਰੇਲੀਆ ਵਿੱਚ ਵੀ ਥੋੜੇ ਪਰ ਵਫਾਦਾਰ ਖਿਡਾਰੀ ਹਨ, ਜੋ ਖੋ-ਖੋ ਦੀ ਪਛਾਣ ਨੂੰ ਵਧਾਉਣ ਅਤੇ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਖੋ-ਖੋ ਵਿੱਚ ਹੋ ਸਕਦਾ ਹੈ ਕਿ ਫੀਫਾ ਵਿਸ਼ਵ ਕੱਪ ਜਾਂ ਓਲੰਪਿਕ ਵਰਗੀ ਸਟਾਰ ਪਾਵਰ ਨਹੀਂ ਹੈ, ਪਰ ਫਿਰ ਵੀ ਆਸਟ੍ਰੇਲੀਆਈ ਖਿਡਾਰੀਆਂ ਦਾ ਇੱਕ ਸਮੂਹ ਨਵੀਂ ਦਿੱਲੀ ਵਿੱਚ ਹੋ ਰਹੇ ਉਦਘਾਟਨੀ ਖੋ-ਖੋ ਵਿਸ਼ਵ ਕੱਪ ਵਿੱਚ ਮੁਕਾਬਲਾ ਕਰਦੇ ਹੋਏ ਲੱਖਾਂ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। 39 ਰਾਸ਼ਟਰੀ ਪੁਰਸ਼ ਅਤੇ ਮਹਿਲਾ ਟੀਮਾਂ ਇਸ ਖੇਡ ਦੇ ਸਰਵਉੱਚ ਇਨਾਮ ਲਈ ਲੜ ਰਹੀਆਂ ਹਨ। ਇਨ੍ਹਾਂ ਵਿੱਚ, ਇੱਕ ਨਵੀਂ ਅਤੇ ਅਲੱਗ ਆਸਟ੍ਰੇਲੀਆਈ ਟੀਮ ਵੀ ਸ਼ਾਮਲ ਹੈ। ਆਸਟ੍ਰੇਲੀਆਈ ਟੀਮ ਦੇ ਸਫਰ ਖੋ-ਖੋ ਵਿਸ਼ਵ ਕੱਪ ਖੇਡਣ ਦੇ ਸਫਰ ਬਾਰੇ ਜਾਨਣ ਲਈ ਸੁਣੋ ਸਾਡਾ ਇਹ ਪੌਡਕਾਸਟ...

Podcast Collection: ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕਅਤੇ ਇੰਸਟਾਗ੍ਰਾਮ'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now