SBS Examines: ਇੱਕੋ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਇੱਕ ਦੂਜੇ ਤੋਂ ਉਲਟ ਤਾਪਮਾਨ ਕਿਵੇਂ ਤੇ ਕਿਉਂ ਦਰਜ ਹੋ ਰਿਹਾ ਹੈ?

climate inequality v2.jpg

On Sydney's east coast, locals benefit from the sea breeze, while temperatures soar in the west. Credit: Brook Mitchell / Getty Images

ਆਸਟ੍ਰੇਲੀਆ ਵਿੱਚ ਰਿਕਾਰਡ 'ਤੇ ਰਹੇ ਕੁਝ ਸਭ ਤੋਂ ਗਰਮ ਦਿਨਾਂ ਬਾਰੇ ਮਾਹਰਾਂ ਦਾ ਵਿਚਾਰ ਹੈ ਕਿ ਗਰਮੀ ਦੀ ਇਹ ਅਸਮਾਨਤਾ ਸਮਾਜਿਕ ਵੰਡ ਨੂੰ ਡੂੰਘਾ ਕਰ ਰਹੀ ਹੈ।


ਸਿਡਨੀ ਦੇ ਪੱਛਮ ਵਿੱਚ ਪੈਨਰਿਥ ਵਿੱਚ, ਸਥਾਨਕ ਲੋਕਾਂ ਨੇ ਐਸਬੀਐਸ ਐਗਜ਼ਾਮੀਨਜ਼ ਨੂੰ ਦੱਸਿਆ ਕਿ ਇਸ ਵਾਰ ਉਹ ਵਧੇਰੇ ਗਰਮੀ ਮਹਿਸੂਸ ਕਰ ਰਹੇ ਸਨ।

ਇਸੇ ਦਿਨ ਸ਼ਹਿਰ ਦੇ ਦੂਜੇ ਪਾਸੇ 10 ਡਿਗਰੀ ਠੰਡਕ ਰਹੀ।

ਆਸਟ੍ਰੇਲੀਆ ਦੇ ਸਭ ਤੋਂ ਵਿਭਿੰਨ ਖੇਤਰਾਂ ਵਿੱਚੋਂ ਇੱਕ ਪੱਛਮੀ ਸਿਡਨੀ ਵਿੱਚ ਲੱਖਾਂ ਲੋਕ ਰਹਿੰਦੇ ਹਨ।

ਇਹ ਉਹ ਖੇਤਰ ਹੈ ਜਿਸ ਨੂੰ ਮਾਹਰ 'ਸ਼ਹਿਰੀ ਤਾਪ ਟਾਪੂ' ਕਹਿੰਦੇ ਹਨ।

ਉਨ੍ਹਾਂ ਨੂੰ ਡਰ ਹੈ ਕਿ ਇਹ ਸਭ ਤੋਂ ਕਮਜ਼ੋਰ ਲੋਕਾਂ ਨੂੰ ਜੋਖਮ ਵਿੱਚ ਪਾ ਰਿਹਾ ਹੈ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share

Follow SBS Punjabi

Download our apps

Watch on SBS

Punjabi News

Watch now