Watch FIFA World Cup 2026™

LIVE, FREE and EXCLUSIVE starting June 12 2026

ਕਲਾਈਮੇਟ ਕਾਉਂਸਿਲ ਵਲੋਂ ਵਾਤਾਵਰਨ ਦੇ ਨੁਕਸਾਨ ਲਈ 5 ਕਾਰ ਕੰਪਨੀਆਂ ਦੀ ਸ਼ਨਾਖਤ

Fog in road traffic

04 March 2024, Saxony, Schkeuditz: Cars drive across highway 14 in dense fog. Photo: Jan Woitas/dpa (Photo by Jan Woitas/picture alliance via Getty Images) Credit: picture alliance/dpa/picture alliance via Getty I

ਜਲਵਾਯੂ ਪ੍ਰੀਸ਼ਦ ਨੇ ਵਿਸ਼ਵ ਪੱਧਰ ਦੀਆਂ ਪੰਜ ਅਜਿਹੀਆਂ ਕਾਰ ਕੰਪਨੀਆਂ ਦੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਦੇ ਵਾਹਨਾਂ ਨੂੰ ਆਸਟ੍ਰੇਲੀਆ ਵਿੱਚ ਵਾਤਾਵਰਣ ਪ੍ਰਦੂਸ਼ਣ ਦੀ ਚਿੰਤਾਜਨਕ ਮਾਤਰਾ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਨ੍ਹਾਂ ਨੂੰ ‘ਫਿਲਥੀ ਫਾਈਵ’ ਦਾ ਨਾਮ ਦਿੱਤਾ ਗਿਆ ਹੈ। ਫੈਡਰਲ ਸਰਕਾਰ ਦਾ ਮੰਨਣਾ ਹੈ ਕਿ ਜਨਵਰੀ 2025 ਵਿੱਚ ਲਾਗੂ ਹੋਣ ਵਾਲੇ ਨਵੇਂ ਮਾਪਦੰਡ ਇਸ ਨੂੰ ਬਦਲ ਦੇਣਗੇ।ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ…

Published

Updated

By Ciara Hain

Presented by Patras Masih

Source: SBS

Share this with family and friends

ਜਲਵਾਯੂ ਪ੍ਰੀਸ਼ਦ ਨੇ ਵਿਸ਼ਵ ਪੱਧਰ ਦੀਆਂ ਪੰਜ ਅਜਿਹੀਆਂ ਕਾਰ ਕੰਪਨੀਆਂ ਦੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਦੇ ਵਾਹਨਾਂ ਨੂੰ ਆਸਟ੍ਰੇਲੀਆ ਵਿੱਚ ਵਾਤਾਵਰਣ ਪ੍ਰਦੂਸ਼ਣ ਦੀ ਚਿੰਤਾਜਨਕ ਮਾਤਰਾ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਨ੍ਹਾਂ ਨੂੰ ‘ਫਿਲਥੀ ਫਾਈਵ’ ਦਾ ਨਾਮ ਦਿੱਤਾ ਗਿਆ ਹੈ। ਫੈਡਰਲ ਸਰਕਾਰ ਦਾ ਮੰਨਣਾ ਹੈ ਕਿ ਜਨਵਰੀ 2025 ਵਿੱਚ ਲਾਗੂ ਹੋਣ ਵਾਲੇ ਨਵੇਂ ਮਾਪਦੰਡ ਇਸ ਨੂੰ ਬਦਲ ਦੇਣਗੇ।ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ…

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ  'ਤੇ ਸੁਣੋ। ਸਾਨੂੰ ਫੇਸਬੁੱਕ 

ਤੇ ਟਵਿੱਟਰ  ਉੱਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now