ਘੱਟੋ-ਘੱਟ ਤਨਖਾਹ ਦਰ ਦੇ ਵਾਧੇ ਦਾ ਖੇਤਰੀ ਵੀਜ਼ਾ ਧਾਰਕਾਂ 'ਤੇ ਕੀ ਹੋਵੇਗਾ ਪ੍ਰਭਾਵ ?

ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ 1 ਜੁਲਾਈ 2023 ਤੋਂ ਪਹਿਲਾਂ ਜਮ੍ਹਾਂ ਕਰਵਾਈਆਂ ਨਾਮਜ਼ਦਗੀ ਅਰਜ਼ੀਆਂ, ਅਸਥਾਈ ਹੁਨਰਮੰਦ ਮਾਈਗ੍ਰੇਸ਼ਨ ਇਨਕਮ ਥ੍ਰੈਸ਼ਹੋਲਡ (TSMIT) ਦੇ ਵਾਧੇ ਨਾਲ ਪ੍ਰਭਾਵਿਤ ਨਹੀਂ ਹੋਣਗੀਆਂ ਅਤੇ ਹੁਨਰਮੰਦ ਖੇਤਰੀ ਵੀਜ਼ਾ ਬਿਨੈਕਾਰਾਂ ਲਈ ਕੋਈ ਘੱਟੋ-ਘੱਟ ਆਮਦਨ ਦੀ ਲੋੜ ਨਹੀਂ ਹੋਵੇਗੀ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ...
Share





