SKIP TO MAIN CONTENT

ਖ਼ਬਰਨਾਮਾ: ਆਸਟ੍ਰੇਲੀਅਨ ਯਾਤਰੀਆਂ ਲਈ ਮੱਧ-ਪੂਰਬ ਦੇ ਕੁੱਝ ਹਿੱਸਿਆਂ ਦੀ ਸਫ਼ਰ ਪਾਬੰਦੀਆਂ ਵਿੱਚ ਢਿੱਲ

Qatar airways aeroplane
ਆਸਟ੍ਰੇਲੀਅਨ ਯਾਤਰੀਆਂ ਲਈ ਮੱਧ-ਪੂਰਬ ਦੇ ਕੁੱਝ ਹਿੱਸਿਆਂ ਦੀ ਸਫ਼ਰ ਪਾਬੰਦੀਆਂ ਵਿੱਚ ਢਿੱਲ ਦੇ ਦਿੱਤੀ ਗਈ ਹੈ। Credit: Pexels/ Crystal Vega

ਆਸਟ੍ਰੇਲੀਆ ਨੇ ਸੰਯੁਕਤ ਰਾਜ ਅਮਰੀਕਾ ਅਤੇ ਇਰਾਨ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਮੱਧ-ਪੂਰਬ ਦੇ ਕੁਝ ਹਿੱਸਿਆਂ ਲਈ ਯਾਤਰਾ ਚੇਤਾਵਨੀਆਂ ਵਿੱਚ ਢਿੱਲ ਦਿੱਤੀ ਹੈ। ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਬਹਿਰੇਨ, ਇਜ਼ਰਾਈਲ, ਕੁਵੈਤ, ਕਤਰ ਅਤੇ ਸੰਯੁਕਤ ਅਰਬ ਅਮੀਰਾਤ ਲਈ ਆਪਣੀ ਸਲਾਹ ਨੂੰ ‘Do not travel’ ਯਾਨੀ ‘ਯਾਤਰਾ ਨਾ ਕਰੋ’ ਤੋਂ ਘਟਾ ਕੇ ‘ਯਾਤਰਾ ਕਰਨ ਦੀ ਲੋੜ ਨੂੰ ਮੁੜ ਵਿਚਾਰੋ’ ਕਰ ਦਿੱਤਾ ਹੈ, ਹਾਲਾਂਕਿ ਇਜ਼ਰਾਈਲ ਦੇ ਕੁਝ ਖੇਤਰਾਂ ਵਿੱਚ ਅਜੇ ਵੀ ਸਭ ਤੋਂ ਉੱਚ ਚੇਤਾਵਨੀ ਪੱਧਰ ਲਾਗੂ ਹੈ। ਅੱਜ ਦੀਆਂ ਹੋਰ ਚੋਣਵੀਆਂ ਖ਼ਬਰਾਂ ਲਈ ਇਹ ਆਡੀਓ ਸੁਣੋ।

Published

By Jasmeet Kaur

Presented by Jasmeet Kaur

Source: SBS

Skip to podcast episode content

ਆਸਟ੍ਰੇਲੀਆ ਨੇ ਸੰਯੁਕਤ ਰਾਜ ਅਮਰੀਕਾ ਅਤੇ ਇਰਾਨ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਮੱਧ-ਪੂਰਬ ਦੇ ਕੁਝ ਹਿੱਸਿਆਂ ਲਈ ਯਾਤਰਾ ਚੇਤਾਵਨੀਆਂ ਵਿੱਚ ਢਿੱਲ ਦਿੱਤੀ ਹੈ। ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਬਹਿਰੇਨ, ਇਜ਼ਰਾਈਲ, ਕੁਵੈਤ, ਕਤਰ ਅਤੇ ਸੰਯੁਕਤ ਅਰਬ ਅਮੀਰਾਤ ਲਈ ਆਪਣੀ ਸਲਾਹ ਨੂੰ ‘Do not travel’ ਯਾਨੀ ‘ਯਾਤਰਾ ਨਾ ਕਰੋ’ ਤੋਂ ਘਟਾ ਕੇ ‘ਯਾਤਰਾ ਕਰਨ ਦੀ ਲੋੜ ਨੂੰ ਮੁੜ ਵਿਚਾਰੋ’ ਕਰ ਦਿੱਤਾ ਹੈ, ਹਾਲਾਂਕਿ ਇਜ਼ਰਾਈਲ ਦੇ ਕੁਝ ਖੇਤਰਾਂ ਵਿੱਚ ਅਜੇ ਵੀ ਸਭ ਤੋਂ ਉੱਚ ਚੇਤਾਵਨੀ ਪੱਧਰ ਲਾਗੂ ਹੈ। ਅੱਜ ਦੀਆਂ ਹੋਰ ਚੋਣਵੀਆਂ ਖ਼ਬਰਾਂ ਲਈ ਇਹ ਆਡੀਓ ਸੁਣੋ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now