ਅੱਜ ਦੀ ਪੰਜਾਬੀ ਡਾਈਰੀ ਵਿੱਚ ਪਰਮਜੀਤ ਸੋਨਾ ਪੇਸ਼ ਕਰਦੇ ਹਨ ਕਈ ਅਹਿਮ ਖਬਰਾਂ, ਜਿਵੇ:
- ਟਰਿਪਲ ਤਲਾਕ ਵਾਲਾ ਬਿਲ ਰਾਜ ਸਭਾ ਵਿਚ ਫਸਿਆ
- ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜੇ ਮਾਫ ਕਰਨ ਵਾਲੀ ਸਕੀਮ ਕੀਤੀ ਸ਼ੁਰੂ, ਅਤੇ
- ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੋਟਾਲੇ ਕਾਰਨ ਭੇਜਿਆ ਜੇਲ
Indian government has reiterated its promise to get it through in next session. Source: Google free to use