Tejveer Singh Ghotra scored a century in just 45 balls in an U-13 match in Adelaide. Credit: SBS Punjabi/Tejinderਐਡੀਲੇਡ ਦੇ ਸਿੱਖ ਨੌਜਵਾਨ ਤੇਜਵੀਰ ਸਿੰਘ ਨੇ ਅੰਡਰ-13 ਮੈਚ ਵਿੱਚ ਸਿਰਫ਼ 45 ਗੇਂਦਾਂ 'ਤੇ 103 ਦੌੜਾਂ ਬਣਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਵੁੱਡਵਿਲ ਡਿਸਟ੍ਰਿਕਟ ਕ੍ਰਿਕਟ ਕਲੱਬ ਲਈ ਖੇਡਦੇ ਹੋਏ, ਉਸਨੇ 13 ਚੌਕਿਆਂ ਅਤੇ 6 ਛੱਕਿਆਂ ਨਾਲ ਸੈਂਕੜਾ ਜੜਿਆ। ਉਸਦੀ ਇਸ ਪ੍ਰੇਰਣਾਦਾਇਕ ਯਾਤਰਾ ਬਾਰੇ ਇਸ ਪੌਡਕਾਸਟ ਰਾਹੀਂ ਜਾਣੋ।
Published
By Tejinder Pal Singh Hallan
Presented by Tejinder Pal Singh Hallan
Source: SBS
Skip to podcast episode content
Share this with family and friends
ਐਡੀਲੇਡ ਦੇ ਸਿੱਖ ਨੌਜਵਾਨ ਤੇਜਵੀਰ ਸਿੰਘ ਨੇ ਅੰਡਰ-13 ਮੈਚ ਵਿੱਚ ਸਿਰਫ਼ 45 ਗੇਂਦਾਂ 'ਤੇ 103 ਦੌੜਾਂ ਬਣਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਵੁੱਡਵਿਲ ਡਿਸਟ੍ਰਿਕਟ ਕ੍ਰਿਕਟ ਕਲੱਬ ਲਈ ਖੇਡਦੇ ਹੋਏ, ਉਸਨੇ 13 ਚੌਕਿਆਂ ਅਤੇ 6 ਛੱਕਿਆਂ ਨਾਲ ਸੈਂਕੜਾ ਜੜਿਆ। ਉਸਦੀ ਇਸ ਪ੍ਰੇਰਣਾਦਾਇਕ ਯਾਤਰਾ ਬਾਰੇ ਇਸ ਪੌਡਕਾਸਟ ਰਾਹੀਂ ਜਾਣੋ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।