
38 results found
ਬਰਗਾੜੀ ਵਿੱਚ ਬਹਿਬਲ ਕਾਂਡ ਦੀ ਤੀਜੀ ਵਰ੍ਹੇਗੰਢ ਮੌਕੇ ਹੋਏ ਸ਼ਹੀਦੀ ਸਮਾਗਮ ਦੌਰਾਨ ਧਾਰਮਿਕ ਤੇ ਰਾਜਸੀ ਹਸਤੀਆਂ ਦਾ ਕੈਪਟਨ ਸਰਕਾਰ ਪ੍ਰਤੀ ਵਤੀਰਾ ਗੁੱਸੇ ਅਤੇ ਤਲਖ਼ੀ ਵਾਲਾ ਰਿਹਾ। ਉਨ੍ਹਾਂ ਆਪਣੀਆਂ ਤਕਰੀਰਾਂ ਦੌਰਾਨ ਮੌਜੂਦਾ ਤੇ ਸਾਬਕਾ ਸਰਕਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਵਾਉਣ ਦਾ ਦੋਸ਼ ਲਾਇਆ।ਬਰਗਾੜੀ ਦੇ ਸ਼ਹੀਦੀ ਸਮਾਗਮ ਦੌਰਾਨ…
Pengaju aplikasi program migrasi terampil tertarik untuk mendapatkan angka tambahan setelah pemerintah Federal mengumumkan perubahan signifikan dalam sistem penilaian yang diberlakukan mulai 1 Juli 2018.
1600 ਤੋਂ ਵੀ ਵੱਧ ਲੋਕਾਂ ਨੂੰ ਡੁੱਬਣ ਤੋਂ ਬਚਾਉਣ ਵਾਲ਼ੇ ਪ੍ਰਗਟ ਸਿੰਘ ਗੋਤਾਖੋਰ ਦੀ ਸਹਾਇਤਾ ਲਈ ਫੇਸਬੁੱਕ ਫ਼ੰਡਰੇਜ਼ਰ ਜ਼ਰੀਏ ਪੰਜ ਹਜ਼ਾਰ ਡਾਲਰ ਦੀ ਸਹਾਇਤਾ ਰਾਸ਼ੀ ਇਕੱਠੀ ਕੀਤੀ ਗਈ ਹੈ। ਇੱਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਣ ਪਿੱਛੋਂ ਉਹ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ।
ਆਸਟ੍ਰੇਲੀਅਨ ਪੰਜਾਬੀ ਭਾਈਚਾਰੇ ਨੇ ਗੋਲਡਕੋਸਟ ਬੀਚ ਤੇ ਡੁੱਬਕੇ ਮਰਨ ਵਾਲੇ ਰਵਨੀਤ ਸਿੰਘ ਗਿੱਲ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਦਿਲ ਖੋਲਕੇ ਮਦਦ ਕੀਤੀ ਹੈ।
11 ਵਰ੍ਹਿਆਂ ਦੀ ਐਸ਼ਲੀਨ ਖੇਲਾ ਨੇ ਬਾਲ ਕਹਾਣੀਆਂ ਦੀ ਇੱਕ ਕਿਤਾਬ ਲਿਖੀ ਹੈ ਜਿਸਦਾ ਨਾਮ ਹੈ ‘17 ਸਟੋਰੀਜ਼’ - ਐੱਸਬੀਐੱਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਐਸ਼ਲੀਨ ਨੇ ਦੱਸਿਆ ਕਿ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਕਾਸ਼ਿਤ 46 ਸਫਿਆਂ ਦੀ ਇਸ ਕਿਤਾਬ ਤੋਂ ਹੋਣ ਵਾਲੀ ਕਮਾਈ ਨੂੰ ਕੈਂਸਰ ਕੌਂਸਿਲ ਆਸਟ੍ਰੇਲੀਆ, ਦਿ ਸਟਾਰਲਾਈਟ ਚਿਲਡਰਨ ਫਾਊਂਡੇਸ਼ਨ ਅਤੇ ਭਾਰਤ ਵਿਚਲੇ ਲੋੜਵੰਦ ਬੱਚਿਆਂ ਨੂੰ ਦਾਨ…
ਐਸ ਬੀ ਐਸ ਪੰਜਾਬੀ 'ਤੇ ਆਸਟ੍ਰੇਲੀਆ ਅਤੇ ਦੁਨੀਆ ਭਰ ਤੋਂ ਤਾਜ਼ਾ ਖ਼ਬਰਾਂ ਅਤੇ ਭਾਈਚਾਰੇ ਨਾਲ ਸਬੰਧਿਤ ਕਹਾਣੀਆਂ ਪੜ੍ਹੋ ਅਤੇ ਸੁਣੋ।
ਸਿੱਖ ਐਸੋਸਿਏਸ਼ਨ ਔਫ ਵੈਸਟਰਨ ਆਸਟ੍ਰੇਲੀਆ ਵੱਲੋਂ ਪਰਥ ਵਿੱਚ ਸਾਰਾਗੜ੍ਹੀ ਜੰਗ ਦੇ 21 ਸਿੱਖ ਯੋਧਿਆਂ ਦੀ ਬੇਮਿਸਾਲ ਬਹਾਦਰੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਹੈ।
ਆਸਟ੍ਰੇਲੀਆ ਦੇ ਪੱਕੇ ਵਸਨੀਕ ਬਣਨ ਵਾਸਤੇ, ਪਰਮਾਨੈਂਟ ਰੈਜ਼ੀਡੈਂਸੀ ਜਾਂ ਪੀ ਆਰ (P. R.) ਲੈਣ ਵਾਸਤੇ ਕਈ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਇਹਨਾਂ ਵਿੱਚੋਂ ਇੱਕ ਲੋੜੀਂਦੇ ਪੁਆਇੰਟ ਪੂਰੇ ਕਰਨ ਦੀ ਹੈ ਜਿਸ ਵਿੱਚ ਨਾਟੀ ਦਾ ਇਮਤਿਹਾਨ ਮਦਦਗਾਰ ਸਾਬਿਤ ਹੋ ਸਕਦਾ ਹੈ ।
Stream free