Watch FIFA World Cup 2026™

LIVE, FREE and EXCLUSIVE

ਆਓ ਮਨਾਈਏ ਅੰਮ੍ਰਿਤਾ ਪ੍ਰੀਤਮ ਦਾ 101ਵਾਂ ਜਨਮਦਿਨ

The doyenne of Punjabi literature, Amrita Pritam

The doyenne of Punjabi literature, Amrita Pritam Source: Getty

ਅੰਮ੍ਰਿਤਾ ਪ੍ਰੀਤਮ ਉਹ ਕੁੜੀ ਸੀ ਜੋ ਸ਼ਬਦਾਂ ਦੇ ਖੰਭ ਲਾ ਉਡਾਰੀ ਮਾਰਦੀ ਤੇ ਬਿਨਾਂ ਅੱਖ ਝਪਕੇ ਸਾਹਵੇਂ ਖਲੋ ਜਾਂਦੀ। ਬੁੱਲਾਂ ਤੇ ਮਿਸ਼ਰੀ ਦੀ ਡੱਲੀ ਖੋਰਦੀ, ਤੇ “ਮੋਹ” ਦੇ ਅਰਥ ਪੁੱਛਦੀ। ਅਚਾਨਕ ਬਿਜਲੀ ਬਣ ਵਰ੍ਹਦੀ ਤੇ ਲਿਪਟ ਜਾਂਦੀ ਸ਼ਬਦਾ ਨੂੰ।


Published

Updated

By Manpreet K Singh

Source: SBS




Share this with family and friends


ਅੰਮ੍ਰਿਤਾ ਪ੍ਰੀਤਮ ਉਹ ਕੁੜੀ ਸੀ ਜੋ ਸ਼ਬਦਾਂ ਦੇ ਖੰਭ ਲਾ ਉਡਾਰੀ ਮਾਰਦੀ ਤੇ ਬਿਨਾਂ ਅੱਖ ਝਪਕੇ ਸਾਹਵੇਂ ਖਲੋ ਜਾਂਦੀ। ਬੁੱਲਾਂ ਤੇ ਮਿਸ਼ਰੀ ਦੀ ਡੱਲੀ ਖੋਰਦੀ, ਤੇ “ਮੋਹ” ਦੇ ਅਰਥ ਪੁੱਛਦੀ। ਅਚਾਨਕ ਬਿਜਲੀ ਬਣ ਵਰ੍ਹਦੀ ਤੇ ਲਿਪਟ ਜਾਂਦੀ ਸ਼ਬਦਾ ਨੂੰ।


ਅਜੋਕੇ ਪਾਕਿਸਤਾਨ ਦੇ ਪੰਜਾਬ ਵਿੱਚ ਜੰਮੀ ਅੰਮ੍ਰਿਤਾ ਪ੍ਰੀਤਮ ਨੇ ਭਾਰਤ ਦੀ ਵੰਡ ਤੋਂ ਬਾਅਦ ਸਰਹੱਦ ਲੰਘਦੇ-ਲੰਘਦੇ ਵੇਖੀ ਕਤਲ-ਓ-ਗ਼ਾਰਤ ਨੂੰ ਵੀ ਆਪਣਾ ਮਸ਼ਹੂਰ ਕਲਾਮ, 'ਅੱਜ ਆਖਾਂ ਵਾਰਿਸ ਸ਼ਾਹ ਨੂੰ, ਉੱਠ ਕਬਰਾਂ ਵਿਚੋਂ ਬੋਲ' ਦਾ ਰੂਪ ਦਿੱਤਾ, ਤੇ ਵਾਕਈ ਸਾਹਿਤ ਦਾ ਅੰਮ੍ਰਿਤ ਪੀ ਕੇ ਅੱਖਰਾਂ ਦੀ ਦੁਨੀਆਂ ਵਿੱਚ ਅਮਰ ਹੋ ਗਈ। 

ਪੂਰੀ ਪੇਸ਼ਕਾਰੀ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿੱਕ ਕਰੋ...

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬੱਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Latest podcast episodes

Follow SBS Punjabi

Download our apps

Watch on SBS

Punjabi News

Stream now