Watch FIFA World Cup 2026™

LIVE, FREE and EXCLUSIVE starting June 12 2026

ਇਸ ਠਹਿਰਾਵ ਦੇ ਦੌਰ ਵਿੱਚ ਕਰੋ ਮੁਲਾਕਾਤ ਆਪਣੇ ਬਿਹਤਰ ਸਰੂਪ ਨਾਲ

Indian grandma teaching cooking to grand daughter

ਇਸ ਠਹਿਰਾਵ ਵਿੱਚ ਆਪਨੇ ਆਪ ਨੂੰ ਨਿਖਾਰੋ। ਜਦੋਂ ਬਦਲਾਵ ਆਉਂਦਾ ਹੈ, ਤਾਂ ਉਹ ਵਕਤ ਹੁੰਦਾ ਹੈ ਜਦੋਂ ਤੁਸੀਂ ਆਪਨੇ ਆਪ ਨੂੰ ਪਛਾਣਦੇ ਹੋ ਅਤੇ ਬਿਹਤਰ ਰੂਪ ਵਿੱਚ ਨਿੱਖਰਕੇ ਸਾਹਮਣੇ ਆਉਂਦੇ ਹੋ, ਨਹੀਂ ਤਾਂ ਹਰ ਕੋਈ ਰਫ਼ਤਾਰ-ਭਰੀ ਜ਼ਿੰਦਗੀ ਵਿੱਚ ਆਪਨੇ ਆਪ ਨੂੰ ਕਲੰਦਰ ਹੀ ਮੰਨਦਾ ਹੈ !


Published

Updated

By Navjot Noor

Source: SBS


Share this with family and friends


ਇਸ ਠਹਿਰਾਵ ਵਿੱਚ ਆਪਨੇ ਆਪ ਨੂੰ ਨਿਖਾਰੋ। ਜਦੋਂ ਬਦਲਾਵ ਆਉਂਦਾ ਹੈ, ਤਾਂ ਉਹ ਵਕਤ ਹੁੰਦਾ ਹੈ ਜਦੋਂ ਤੁਸੀਂ ਆਪਨੇ ਆਪ ਨੂੰ ਪਛਾਣਦੇ ਹੋ ਅਤੇ ਬਿਹਤਰ ਰੂਪ ਵਿੱਚ ਨਿੱਖਰਕੇ ਸਾਹਮਣੇ ਆਉਂਦੇ ਹੋ, ਨਹੀਂ ਤਾਂ ਹਰ ਕੋਈ ਰਫ਼ਤਾਰ-ਭਰੀ ਜ਼ਿੰਦਗੀ ਵਿੱਚ ਆਪਨੇ ਆਪ ਨੂੰ ਕਲੰਦਰ ਹੀ ਮੰਨਦਾ ਹੈ !


ਮੈਂ ਵੀ ਕੁੰਡਾ ਖੋਲ਼ ਨਹੀਂ ਸਕਦੀ,

ਤੇਰਾ ਦਰ ਵੀ ਖੁੱਲ ਨਹੀਂ ਸਕਦਾ।

ਮੈਂ ਤੇ ਤੂੰ, ਤੂੰ ਤੇ ਮੈਂ,

ਤੂੰ ਹੀ ਦੱਸ, ਹੁਣ ਫ਼ਰਕ ਕੀ ਦੱਸਾਂ?

ਪੂਰੀ ਪੇਸ਼ਕਾਰੀ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿੱਕ ਕਰੋ...

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬੱਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ


Latest podcast episodes

Follow SBS Punjabi

Download our apps

Watch on SBS

Punjabi News

Stream now