SKIP TO MAIN CONTENT

AI ਕਰ ਸਕਦੀ ਹੈ ਵਾਤਾਵਰਨ ਨੂੰ ਪ੍ਰਭਾਵਿਤ, ਸੰਯੁਕਤ ਰਾਸ਼ਟਰ ਨੇ ਦਿੱਤੀ ਚੇਤਾਵਨੀ

Rows of AI data processing computers stand inside a large warehouse.
The report finds that the digital technology will have a significant physical impact on the world. Source: AAP / PR IMAGE

ਕੀ ਤੁਸੀਂ ਜਾਣਦੇ ਹੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਤਾਵਰਨ ਦੇ ਲਈ ਇੱਕ ਚੇਤਾਵਨੀ ਬਣ ਕੇ ਉਭਰ ਰਿਹਾ ਹੈ? ਦਰਅਸਲ ਏਆਈ ਦੇ ਵਾਤਾਵਰਨ ਉੱਤੇ ਪੈਣ ਵਾਲੇ ਪ੍ਰਭਾਵਾਂ ਸਬੰਧੀ ਸੰਯੁਕਤ ਰਾਸ਼ਟਰ ਵਲੋਂ ਕੁਝ ਅਹਿਮ ਚੇਤਾਵਨੀਆਂ ਜਾਰੀ ਕੀਤੀਆਂ ਹਨ।ਇਨ੍ਹਾਂ ਚੇਤਾਵਨੀਆਂ ਮੁਤਾਬਿਕ ਇਹ ਡੈਟਾ ਸੈਂਟਰ ਸਾਲ 2030 ਤੱਕ ਊਰਜਾ ਖਪਤ ਵਿੱਚ ਦੁਨੀਆ ਭਰ ਦੇ ਛੇਵੇਂ ਸਥਾਨ ’ਤੇ ਪਹੁੰਚ ਸਕਦੇ ਹਨ ਅਤੇ 9.3 ਟ੍ਰਿਲੀਅਨ ਲੀਟਰ ਪਾਣੀ ਦਾ ਉੇਪਯੋਗ ਕਰ ਸਕਦੇ ਹਨ ਜੋ ਅੱਠ ਅਰਬ ਤੋਂ ਵੱਧ ਲੋਕਾਂ ਲਈ ਕਰੀਬ ਡੇਢ ਸਾਲ ਤੱਕ ਪੀਣ ਵਾਲੇ ਪਾਣੀ ਦੀ ਖਪਤ ਦੇ ਬਰਾਬਰ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

Published

By AAP - SBS News

Presented by Patras Masih

Source: SBS

Skip to podcast episode content

ਕੀ ਤੁਸੀਂ ਜਾਣਦੇ ਹੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਤਾਵਰਨ ਦੇ ਲਈ ਇੱਕ ਚੇਤਾਵਨੀ ਬਣ ਕੇ ਉਭਰ ਰਿਹਾ ਹੈ? ਦਰਅਸਲ ਏਆਈ ਦੇ ਵਾਤਾਵਰਨ ਉੱਤੇ ਪੈਣ ਵਾਲੇ ਪ੍ਰਭਾਵਾਂ ਸਬੰਧੀ ਸੰਯੁਕਤ ਰਾਸ਼ਟਰ ਵਲੋਂ ਕੁਝ ਅਹਿਮ ਚੇਤਾਵਨੀਆਂ ਜਾਰੀ ਕੀਤੀਆਂ ਹਨ।ਇਨ੍ਹਾਂ ਚੇਤਾਵਨੀਆਂ ਮੁਤਾਬਿਕ ਇਹ ਡੈਟਾ ਸੈਂਟਰ ਸਾਲ 2030 ਤੱਕ ਊਰਜਾ ਖਪਤ ਵਿੱਚ ਦੁਨੀਆ ਭਰ ਦੇ ਛੇਵੇਂ ਸਥਾਨ ’ਤੇ ਪਹੁੰਚ ਸਕਦੇ ਹਨ ਅਤੇ 9.3 ਟ੍ਰਿਲੀਅਨ ਲੀਟਰ ਪਾਣੀ ਦਾ ਉੇਪਯੋਗ ਕਰ ਸਕਦੇ ਹਨ ਜੋ ਅੱਠ ਅਰਬ ਤੋਂ ਵੱਧ ਲੋਕਾਂ ਲਈ ਕਰੀਬ ਡੇਢ ਸਾਲ ਤੱਕ ਪੀਣ ਵਾਲੇ ਪਾਣੀ ਦੀ ਖਪਤ ਦੇ ਬਰਾਬਰ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now