ਓਰਮੈਕਸ ਮੀਡਿਆ ਨੇ 2024 ਦੇ ਜਨਵਰੀ ਤੋਂ ਜੂਨ ਤੱਕ ਓਟੀਟੀ ਪਲੇਟਫਾਰਮ ਉੱਤੇ ਦੇਖੀਆਂ ਗਈਆਂ ਫ਼ਿਲਮਾਂ ਦੀ ਸੂਚੀ ਜਨਤਕ ਕਰ ਦਿੱਤੀ ਹੈ। ਇਸ ਵਿੱਚ 1 ਕਰੋੜ 29 ਲੱਖ ਵਿਊਜ਼ ਨਾਲ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ‘ਤੇ ਅਧਾਰਿਤ ਦਿਲਜੀਤ ਦੋਸਾਂਝ ਅਤੇ ਪਰੀਨੀਤੀ ਚੋਪੜਾ ਦੀ ਫਿਲਮ ਪਹਿਲੇ ਨੰਬਰ ‘ਤੇ ਰਹੀ ਹੈ। ਦੂਸਰੇ ਅਤੇ ਤੀਸਰੇ ਨੰਬਰ ਤੇ ਕਿਹੜੀ ਫਿਲਮ ਰਹੀ ਹੈ, ਇਹ ਜਾਨਣ ਲਈ ਸੁਣੋ ਇਸ ਹਫਤੇ ਦੀ ਬਾਲੀਵੁੱਡ ਗੱਪਸ਼ੱਪ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X 'ਤੇ ਵੀ ਫਾਲੋ ਕਰੋ।
Share





