ਕਾਨੂੰਨੀ ਤੌਰ ਉੱਤੇ ਜੇਕਰ ਕਿਸੇ ਅੰਤਰਰਾਸ਼ਟਰੀ ਵਿਦਿਆਰਥੀ ਦਾ ਸਿੱਖਿਆ ਪ੍ਰਦਾਤਾ ਬੰਦ ਹੋਣ ਵਾਲਾ ਹੋਵੇ, ਤਾਂ ਉਸ ਵਿਦਿਆਰਥੀ ਨੂੰ ਸਰਕਾਰ ਦੀ ਟਿਊਸ਼ਨ ਸੁਰੱਖਿਆ ਸੇਵਾ ਦਾ ਅਧਿਕਾਰ ਹੈ।
ਇਹ ਸੇਵਾ ਵਿਦਿਆਰਥੀਆਂ ਨੂੰ ਵਿਕਲਪਕ ਕੋਰਸ ਲੱਭਣ ਅਤੇ ਪਿਛਲੇ ਪ੍ਰਦਾਤਾ ਤੋਂ ਪੂਰਾ ਰਿਫੰਡ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।