Watch FIFA World Cup 2026™

LIVE, FREE and EXCLUSIVE

ਮੈਲਬਰਨ ਵਿੱਚ ਖੇਡਿਆ ਜਾ ਰਿਹਾ ਆਸਟਰੇਲੀਅਨ ਓਪਨ ਕੀ ਹੈ, ਜਾਣੋ ਅਹਿਮ ਨੁਕਤੇ

Tennis 2026: Australian Open Practice

ਜੈਨਿਕ ਸਿੰਨਰ 11 ਜਨਵਰੀ, 2026 ਨੂੰ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਮਾਰਗਰੇਟ ਕੋਰਟ ਅਰੇਨਾ 'ਤੇ ਅਭਿਆਸ ਕਰਦਾ ਹੋਇਆ। Credit: Sydney Low/Sydney Low/Cal Sport Media/Sipa USA

ਜਾਣੋ ਮੈਲਬਰਨ ਵਿੱਚ ਚੱਲ ਰਹੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਇਤਿਹਾਸ, ਖ਼ਾਸੀਅਤਾਂ ਅਤੇ ਰਿਕਾਰਡਤੋੜ 111.5 ਮਿਲੀਅਨ ਡਾਲਰ ਦੇ ਇਨਾਮ ਪੂਲ ਬਾਰੇ। ਨਾਲ ਹੀ ਜਾਣੋ ਉਹ ਮਹੱਤਵਪੂਰਣ ਟੈਨਿਸ ਸ਼ਬਦ ਤੇ ਨਾਂ, ਜੋ ਤੁਹਾਨੂੰ ਬਲੂ ਕੋਰਟ ਦੀ ਇਸ ਖੇਡ ਨੂੰ ਹੋਰ ਡੂੰਘਾਈ ਨਾਲ ਸਮਝਣ ਵਿੱਚ ਮਦਦ ਕਰਨਗੇ।

Published

Updated

By Sam Dover, Alex Gallagher

Presented by Shyna Kalra

Source: SBS

Share this with family and friends

ਜਾਣੋ ਮੈਲਬਰਨ ਵਿੱਚ ਚੱਲ ਰਹੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਇਤਿਹਾਸ, ਖ਼ਾਸੀਅਤਾਂ ਅਤੇ ਰਿਕਾਰਡਤੋੜ 111.5 ਮਿਲੀਅਨ ਡਾਲਰ ਦੇ ਇਨਾਮ ਪੂਲ ਬਾਰੇ। ਨਾਲ ਹੀ ਜਾਣੋ ਉਹ ਮਹੱਤਵਪੂਰਣ ਟੈਨਿਸ ਸ਼ਬਦ ਤੇ ਨਾਂ, ਜੋ ਤੁਹਾਨੂੰ ਬਲੂ ਕੋਰਟ ਦੀ ਇਸ ਖੇਡ ਨੂੰ ਹੋਰ ਡੂੰਘਾਈ ਨਾਲ ਸਮਝਣ ਵਿੱਚ ਮਦਦ ਕਰਨਗੇ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now