Watch FIFA World Cup 2026™

LIVE, FREE and EXCLUSIVE starting June 12 2026

ਖ਼ਬਰਾਂ ਫਟਾਫੱਟ: IS ਨਾਲ ਸਬੰਧਤ ਔਰਤਾਂ ਦੀ ਗ੍ਰਿਫ਼ਤਾਰੀ, ਹੰਟਾਵਾਇਰਸ ਦਾ ਖੌਫ਼, ਪੰਜਾਬ 'ਚ ਈਡੀ ਦੇ ਛਾਪੇ ਅਤੇ ਹੋਰ ਖ਼ਬਰਾਂ

Arrest of IS-linked women, hantavirus scare, ED raids in Punjab, and other news

Arrest of IS-linked women, hantavirus scare, ED raids in Punjab, and other news. Credit: AAP/JOEL CARRETT, AP/Arilson Almeida, FB/INCPunjab

ਕਥਿਤ ਇਸਲਾਮਿਕ ਸਟੇਟ (IS) ਸਮੂਹ ਨਾਲ ਸਬੰਧ ਰੱਖਣ ਵਾਲੀਆਂ ਤਿੰਨ ਆਸਟ੍ਰੇਲੀਆਈ ਔਰਤਾਂ ਨੂੰ ਸੀਰੀਆ ਦੇ ਸ਼ਰਨਾਰਥੀ ਕੈਂਪ ਵਿੱਚ ਕਈ ਸਾਲ ਬਿਤਾਉਣ ਤੋਂ ਬਾਅਦ ਘਰ ਵਾਪਸ ਪਰਤਣ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਕੌਮਾਂਤਰੀ ਖ਼ਬਰ ਦੀ ਗੱਲ ਕਰੀਏ ਤਾਂ, ਘਾਤਕ ਹੰਟਾਵਾਇਰਸ (hantavirus) ਦੇ ਪ੍ਰਕੋਪ ਦੇ ਕੇਂਦਰ ਬਣੇ ਇੱਕ ਕਰੂਜ਼ ਜਹਾਜ਼ ਤੋਂ ਕੱਢੇ ਗਏ ਤਿੰਨ ਵਿਅਕਤੀ ਵਿਸ਼ੇਸ਼ ਇਲਾਜ ਲਈ ਨੀਦਰਲੈਂਡ ਪਹੁੰਚ ਗਏ ਹਨ। ਪੰਜਾਬ 'ਚ ਈ ਡੀ ਨੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲਿਆਂ ’ਚ ਵੀਰਵਾਰ 7 ਮਈ ਨੂੰ ਪੰਜਾਬ ਤੇ ਚੰਡੀਗੜ੍ਹ ’ਚ ਤਿੰਨ ਨਾਮੀ ਬਿਲਡਰਾਂ ਦੇ ਕਈ ਟਿਕਾਣਿਆਂ ’ਤੇ ਇੱਕੋ ਵੇਲੇ ਛਾਪੇ ਮਾਰੇ ਹਨ। ਇਸ ਦੌਰਾਨ ਬਹੁ-ਮੰਜ਼ਿਲਾਂ ਕੰਪਲੈਕਸ ’ਚੋਂ ਡਿੱਗੇ ਲੱਖਾਂ ਰੁਪਏ ਦੀ ਨਗਦੀ ਵਾਲੇ ਬੈਗਾਂ ਨੇ ਸਭ ਦਾ ਧਿਆਨ ਖਿੱਚਿਆ ਸੀ। ਇਹਨਾਂ ਤੋਂ ਇਲਾਵਾ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ ਜਾਣੋ ਇਸ ਪੌਡਕਾਸਟ ਰਾਹੀਂ।

Published

By Puneet Dhingra

Presented by Puneet Dhingra

Source: SBS

Share this with family and friends

ਕਥਿਤ ਇਸਲਾਮਿਕ ਸਟੇਟ (IS) ਸਮੂਹ ਨਾਲ ਸਬੰਧ ਰੱਖਣ ਵਾਲੀਆਂ ਤਿੰਨ ਆਸਟ੍ਰੇਲੀਆਈ ਔਰਤਾਂ ਨੂੰ ਸੀਰੀਆ ਦੇ ਸ਼ਰਨਾਰਥੀ ਕੈਂਪ ਵਿੱਚ ਕਈ ਸਾਲ ਬਿਤਾਉਣ ਤੋਂ ਬਾਅਦ ਘਰ ਵਾਪਸ ਪਰਤਣ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਕੌਮਾਂਤਰੀ ਖ਼ਬਰ ਦੀ ਗੱਲ ਕਰੀਏ ਤਾਂ, ਘਾਤਕ ਹੰਟਾਵਾਇਰਸ (hantavirus) ਦੇ ਪ੍ਰਕੋਪ ਦੇ ਕੇਂਦਰ ਬਣੇ ਇੱਕ ਕਰੂਜ਼ ਜਹਾਜ਼ ਤੋਂ ਕੱਢੇ ਗਏ ਤਿੰਨ ਵਿਅਕਤੀ ਵਿਸ਼ੇਸ਼ ਇਲਾਜ ਲਈ ਨੀਦਰਲੈਂਡ ਪਹੁੰਚ ਗਏ ਹਨ। ਪੰਜਾਬ 'ਚ ਈ ਡੀ ਨੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲਿਆਂ ’ਚ ਵੀਰਵਾਰ 7 ਮਈ ਨੂੰ ਪੰਜਾਬ ਤੇ ਚੰਡੀਗੜ੍ਹ ’ਚ ਤਿੰਨ ਨਾਮੀ ਬਿਲਡਰਾਂ ਦੇ ਕਈ ਟਿਕਾਣਿਆਂ ’ਤੇ ਇੱਕੋ ਵੇਲੇ ਛਾਪੇ ਮਾਰੇ ਹਨ। ਇਸ ਦੌਰਾਨ ਬਹੁ-ਮੰਜ਼ਿਲਾਂ ਕੰਪਲੈਕਸ ’ਚੋਂ ਡਿੱਗੇ ਲੱਖਾਂ ਰੁਪਏ ਦੀ ਨਗਦੀ ਵਾਲੇ ਬੈਗਾਂ ਨੇ ਸਭ ਦਾ ਧਿਆਨ ਖਿੱਚਿਆ ਸੀ। ਇਹਨਾਂ ਤੋਂ ਇਲਾਵਾ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ ਜਾਣੋ ਇਸ ਪੌਡਕਾਸਟ ਰਾਹੀਂ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Read more about SBS’s use of AI

Latest podcast episodes

Follow SBS Punjabi

Download our apps

Watch on SBS

Punjabi News

Stream now