SKIP TO MAIN CONTENT

‘ਆਰਟ ਥੋੜੇ ਸਮੇਂ ਵਿੱਚ ਬਹੁਤ ਕੁਝ ਕਹਿਣ ਦੀ ਸ਼ਕਤੀ ਰੱਖਦਾ ਹੈ’: ‘Aussie' Poster Series' ਦੇ ਆਰਟਿਸਟ ਪੀਟਰ ਡਰਿਊ

Aussie Poster Series - Peter Drew
Peter Drew responded to his posters being torn down in an anti-migration protest, with a thought-provoking piece of art. Credit: Peter Drew

2016 ਤੋਂ ਐਡੀਲੇਡ-ਅਧਾਰਿਤ ਆਰਟਿਸਟ ਪੀਟਰ ਡਰਿਊ ਆਪਣੇ ਪੋਸਟਰਾਂ ਰਾਹੀਂ ਆਸਟ੍ਰੇਲੀਆ ਦੀਆਂ ਗਲੀਆਂ ਵਿੱਚ ਸਮਾਜਿਕ ਸਵਾਲ ਉਠਾਉਂਦੇ ਆਏ ਹਨ। ਨਸਲਵਾਦ ਅਤੇ ਵੱਖਵਾਦ ਬਾਰੇ ਚਰਚਾ ਛੇੜਣ ਵਾਲੀ ਉਹਨਾਂ ਦੀ Aussie Poster Series ਦੀ ਪ੍ਰਸ਼ੰਸਾ ਵੀ ਹੋਈ ਅਤੇ ਆਲੋਚਨਾ ਵੀ। ਇਸ ਸੀਰੀਜ਼ ਵਿੱਚ ਭਾਰਤੀ ਮੂਲ ਦੇ ਕਈ ਚਿਹਰੇ ਨਜ਼ਰ ਆਏ ਹਨ ਜਿਵੇਂਕਿ ਮੌਂਗਾ ਖਾਨ, ਭਗਵਾਨ ਸਿੰਘ ਅਤੇ ਹੁਣ ਬੇਲਾ ਸਿੰਘ। ਇਹ ਪੌਡਕਾਸਟ ਪੀਟਰ ਦੇ ਵਿਚਾਰਾਂ, ਰੁਝਾਨਾਂ ਅਤੇ ਹਰ ਭਾਵ ਨੂੰ ਕਲਾ ਵਿੱਚ ਬਦਲਣ ਦੇ ਉਹਨਾਂ ਦੇ ਨਿਵੇਕਲੇ ਅੰਦਾਜ਼ ਨੂੰ ਸੰਖੇਪ ਵਿੱਚ ਰੌਸ਼ਨ ਕਰਦਾ ਹੈ।

Published

By Jasmeet Kaur

Presented by Jasmeet Kaur

Source: SBS

Skip to podcast episode content

2016 ਤੋਂ ਐਡੀਲੇਡ-ਅਧਾਰਿਤ ਆਰਟਿਸਟ ਪੀਟਰ ਡਰਿਊ ਆਪਣੇ ਪੋਸਟਰਾਂ ਰਾਹੀਂ ਆਸਟ੍ਰੇਲੀਆ ਦੀਆਂ ਗਲੀਆਂ ਵਿੱਚ ਸਮਾਜਿਕ ਸਵਾਲ ਉਠਾਉਂਦੇ ਆਏ ਹਨ। ਨਸਲਵਾਦ ਅਤੇ ਵੱਖਵਾਦ ਬਾਰੇ ਚਰਚਾ ਛੇੜਣ ਵਾਲੀ ਉਹਨਾਂ ਦੀ Aussie Poster Series ਦੀ ਪ੍ਰਸ਼ੰਸਾ ਵੀ ਹੋਈ ਅਤੇ ਆਲੋਚਨਾ ਵੀ। ਇਸ ਸੀਰੀਜ਼ ਵਿੱਚ ਭਾਰਤੀ ਮੂਲ ਦੇ ਕਈ ਚਿਹਰੇ ਨਜ਼ਰ ਆਏ ਹਨ ਜਿਵੇਂਕਿ ਮੌਂਗਾ ਖਾਨ, ਭਗਵਾਨ ਸਿੰਘ ਅਤੇ ਹੁਣ ਬੇਲਾ ਸਿੰਘ। ਇਹ ਪੌਡਕਾਸਟ ਪੀਟਰ ਦੇ ਵਿਚਾਰਾਂ, ਰੁਝਾਨਾਂ ਅਤੇ ਹਰ ਭਾਵ ਨੂੰ ਕਲਾ ਵਿੱਚ ਬਦਲਣ ਦੇ ਉਹਨਾਂ ਦੇ ਨਿਵੇਕਲੇ ਅੰਦਾਜ਼ ਨੂੰ ਸੰਖੇਪ ਵਿੱਚ ਰੌਸ਼ਨ ਕਰਦਾ ਹੈ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now