SKIP TO MAIN CONTENT

‘ਅਖੌਤੀ’ ਮੈਂਬਰਸ਼ਿਪ ਦੇ ਮੱਕੜਜਾਲ ਨਾਲ ਜੂਝ ਰਹੇ ਆਸਟ੍ਰੇਲੀਆਈ ਲੋਕ

Amazon Kindle Service
FILE - In this Sept. 24, 2013 file photo, the 8.9-inch Amazon Kindle HDX tablet computer is held up for a photo in Seattle. Amazon is rolling out a new subscription service that will allow unlimited access to thousands of electronic books and audiobooks for $9.99 a month in the online giant's latest effort to attract more users. (AP Photo/Ted S. Warren, File) Credit: AP

ਕੰਜ਼ਿਊਮਰ ਪਾਲਿਸੀ ਰਿਸਰਚ ਸੈਂਟਰ ਦੀ ਇੱਕ ਰਿਪੋਰਟ ਵਿੱਚ ਇਹ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ਦੇ ਖਪਤਕਾਰ ਕਾਨੂੰਨ ਦੂਜੇ ਦੇਸ਼ਾਂ ਤੋਂ ਪਿੱਛੇ ਚੱਲ ਰਹੇ ਹਨ ਕਿਉਂਕਿ ਆਸਟ੍ਰੇਲੀਆਈ ਲੋਕ ਅਖੌਤੀ ਮੈਂਬਰਸ਼ਿਪ ਦੀਆਂ ਸਾਜਿਸ਼ਾਂ ਨਾਲ ਜੂਝ ਰਹੇ ਹਨ। ਤਿੰਨ ਤਿਮਾਹੀਆਂ ਦੇ ਸਮੇਂ ’ਤੇ ਆਧਾਰਤ ਇਕ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਆਪਣੀ ਮੈਂਬਰਸ਼ਿਪ ਨੂੰ ਰੱਦ ਕਰਵਾਉਣ ਲਈ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਨਕਾਰਾਤਮਕ ਅਨੁਭਵ ਹੋਇਆ ਹੈ। ਰਿਪੋਰਟ ਦੱਸਦੀ ਹੈ ਕਿ 3 ਫੀਸਦ ਆਸਟ੍ਰੇਲੀਅਨ ਲੋਕਾਂ ਨੇ ਆਪਣੀ ਉਸ ਮੈਂਬਰਸ਼ਿਪ ਨੂੰ ਬਣਾਈ ਰੱਖਣ ਲਈ ਦਬਾਅ ਮਹਿਸੂਸ ਕੀਤਾ ਹੈ, ਜਿਸ ਨੂੰ ਉਹ ਰੱਦ ਕਰਨਾ ਚਾਹੁੰਦੇ ਸਨ।ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

Published

By Catriona Stirrat

Presented by Patras Masih

Source: SBS

Skip to podcast episode content

ਕੰਜ਼ਿਊਮਰ ਪਾਲਿਸੀ ਰਿਸਰਚ ਸੈਂਟਰ ਦੀ ਇੱਕ ਰਿਪੋਰਟ ਵਿੱਚ ਇਹ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ਦੇ ਖਪਤਕਾਰ ਕਾਨੂੰਨ ਦੂਜੇ ਦੇਸ਼ਾਂ ਤੋਂ ਪਿੱਛੇ ਚੱਲ ਰਹੇ ਹਨ ਕਿਉਂਕਿ ਆਸਟ੍ਰੇਲੀਆਈ ਲੋਕ ਅਖੌਤੀ ਮੈਂਬਰਸ਼ਿਪ ਦੀਆਂ ਸਾਜਿਸ਼ਾਂ ਨਾਲ ਜੂਝ ਰਹੇ ਹਨ। ਤਿੰਨ ਤਿਮਾਹੀਆਂ ਦੇ ਸਮੇਂ ’ਤੇ ਆਧਾਰਤ ਇਕ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਆਪਣੀ ਮੈਂਬਰਸ਼ਿਪ ਨੂੰ ਰੱਦ ਕਰਵਾਉਣ ਲਈ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਨਕਾਰਾਤਮਕ ਅਨੁਭਵ ਹੋਇਆ ਹੈ। ਰਿਪੋਰਟ ਦੱਸਦੀ ਹੈ ਕਿ 3 ਫੀਸਦ ਆਸਟ੍ਰੇਲੀਅਨ ਲੋਕਾਂ ਨੇ ਆਪਣੀ ਉਸ ਮੈਂਬਰਸ਼ਿਪ ਨੂੰ ਬਣਾਈ ਰੱਖਣ ਲਈ ਦਬਾਅ ਮਹਿਸੂਸ ਕੀਤਾ ਹੈ, ਜਿਸ ਨੂੰ ਉਹ ਰੱਦ ਕਰਨਾ ਚਾਹੁੰਦੇ ਸਨ।ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਫੇਸਬੁੱਕ ਤੇ X 'ਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now