SKIP TO MAIN CONTENT

ਬਾਲੀਵੁੱਡ ਗੱਪਸ਼ੱਪ: ਦਿੱਲੀ ਸਟੇਡੀਅਮ ਵਿੱਚ ਦਰਸ਼ਕਾਂ ਵੱਲੋਂ ਕੀਤੇ ਨੁਕਸਾਨ ਦੀ ਭਰਪਾਈ ਦਿਲਜੀਤ ਦੋਸਾਂਝ ਕਰਨਗੇ

JLN stadium after Diljit show.jpg
"ਦਿੱਲੀ ਸਟੇਡੀਅਮ ਵਿੱਚ ਦਰਸ਼ਕਾਂ ਵਲੋਂ ਕੀਤੇ ਨੁਕਸਾਨ ਦੀ ਮੈਂ ਭਰਪਾਈ ਕਰਾਂਗਾ", ਦਿਲਜੀਤ ਦੋਸਾਂਝ Credit: Mahesh

ਦਿਲਜੀਤ ਦੋਸਾਂਝ ਦੇ ਹਾਲ ਵਿੱਚ ਹੀ ਹੋਏ 'ਦਿੱਲ-ਲੂਮੀਨਾਟੀ' ਸ਼ੋਅ ਤੋਂ ਬਾਅਦ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਕਾਫੀ ਕੂੜਾ ਇਕੱਠਾ ਹੋ ਗਿਆ ਸੀ। ਇਸ ਦੇ ਨਾਲ ਖਿਡਾਰੀਆਂ ਲਈ ਲਗਾਏ ਹੋਏ ਕੁੱਝ ਉਪਕਰਣ ਵੀ ਨੁਕਸਾਨੇ ਗਏ ਸਨ। ਦਿਲਜੀਤ ਵੱਲੋਂ ਇਸ ਸਾਰੇ ਨੁਕਸਾਨ ਦੀ ਭਰਪਾਈ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ, ਅਤੇ ਹੋਰ ਮਨੋਰੰਜਕ ਖਬਰਾਂ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ ਵਿੱਚ...

Published

By MP Singh

Presented by Harpreet Kaur

Source: SBS

Skip to podcast episode content

ਦਿਲਜੀਤ ਦੋਸਾਂਝ ਦੇ ਹਾਲ ਵਿੱਚ ਹੀ ਹੋਏ 'ਦਿੱਲ-ਲੂਮੀਨਾਟੀ' ਸ਼ੋਅ ਤੋਂ ਬਾਅਦ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਕਾਫੀ ਕੂੜਾ ਇਕੱਠਾ ਹੋ ਗਿਆ ਸੀ। ਇਸ ਦੇ ਨਾਲ ਖਿਡਾਰੀਆਂ ਲਈ ਲਗਾਏ ਹੋਏ ਕੁੱਝ ਉਪਕਰਣ ਵੀ ਨੁਕਸਾਨੇ ਗਏ ਸਨ। ਦਿਲਜੀਤ ਵੱਲੋਂ ਇਸ ਸਾਰੇ ਨੁਕਸਾਨ ਦੀ ਭਰਪਾਈ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ, ਅਤੇ ਹੋਰ ਮਨੋਰੰਜਕ ਖਬਰਾਂ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ ਵਿੱਚ...

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now