Tracks like 'Dil Tu Jaan Tu', 'Suniyan Suniyan', 'Jigra' and 'Tauba Tauba' have gained widespread love among Bollywood audiences. Credit: Suppliedਲੱਖਾਂ ਦੀ ਗਿਣਤੀ ਵਿੱਚ ਵਿਊਜ਼ ਅਤੇ ਰੀਲਿਜ਼ ਨਾਲ ਪੰਜਾਬੀ ਗਾਣੇ ਲਗਾਤਾਰ ਟਰੇਂਡਿੰਗ (trending) ਵਿੱਚ ਚੱਲ ਰਹੇ ਹਨ। ਗੁਰਨਜ਼ਰ ਚੱਠਾ ਦਾ ਲਿਖਿਆ ਅਤੇ ਗਾਇਆ ਗੀਤ ‘ਦਿਲ ਤੂੰ ਜਾਣ ਤੂੰ’ ਲਗਾਤਾਰ ਪਸੰਦ ਕੀਤਾ ਜਾ ਰਿਹਾ ਹੈ। ਗਾਇਕ ਜੱਸ ਦਾ ਗਾਇਆ ‘ਸੁੰਨੀਆਂ ਸੁੰਨੀਆਂ’ ਵੀ ਪੰਜਾਬੀ ਸਰੋਤਿਆਂ ਤੋਂ ਲੈ ਕੇ ਬਾਲੀਵੁੱਡ ਵਿੱਚ ਵੀ ਸੁਣਿਆ ਜਾ ਰਿਹਾ, ਹੋਰ ਕਿਹੜੇ ਪੰਜਾਬੀ ਗਾਣੇ ਚਰਚਾ ਵਿੱਚ ਹਨ? ਜਾਣੋ ਇਸ ਆਡੀਓ ਵਿੱਚ....
Published
Updated
By Jasmeet Kaur
Presented by Harpreet Kaur
Source: SBS
Skip to podcast episode contentShare this with family and friends
ਲੱਖਾਂ ਦੀ ਗਿਣਤੀ ਵਿੱਚ ਵਿਊਜ਼ ਅਤੇ ਰੀਲਿਜ਼ ਨਾਲ ਪੰਜਾਬੀ ਗਾਣੇ ਲਗਾਤਾਰ ਟਰੇਂਡਿੰਗ (trending) ਵਿੱਚ ਚੱਲ ਰਹੇ ਹਨ। ਗੁਰਨਜ਼ਰ ਚੱਠਾ ਦਾ ਲਿਖਿਆ ਅਤੇ ਗਾਇਆ ਗੀਤ ‘ਦਿਲ ਤੂੰ ਜਾਣ ਤੂੰ’ ਲਗਾਤਾਰ ਪਸੰਦ ਕੀਤਾ ਜਾ ਰਿਹਾ ਹੈ। ਗਾਇਕ ਜੱਸ ਦਾ ਗਾਇਆ ‘ਸੁੰਨੀਆਂ ਸੁੰਨੀਆਂ’ ਵੀ ਪੰਜਾਬੀ ਸਰੋਤਿਆਂ ਤੋਂ ਲੈ ਕੇ ਬਾਲੀਵੁੱਡ ਵਿੱਚ ਵੀ ਸੁਣਿਆ ਜਾ ਰਿਹਾ, ਹੋਰ ਕਿਹੜੇ ਪੰਜਾਬੀ ਗਾਣੇ ਚਰਚਾ ਵਿੱਚ ਹਨ? ਜਾਣੋ ਇਸ ਆਡੀਓ ਵਿੱਚ....
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X 'ਤੇ ਵੀ ਫਾਲੋ ਕਰੋ।