Watch FIFA World Cup 2026™

LIVE, FREE and EXCLUSIVE

ਤਾਲਾਬੰਦੀ ਦੌਰਾਨ ਮੇਲ਼-ਜੋਲ਼ ਦੀਆਂ ਚੁਣੌਤੀਆਂ ਸਾਮਣੇ ਢਲਦਾ ਮਨੁੱਖੀ ਸੁਭਾਅ

ਵੱਸਣ ਸਾਰੇ ਮਹਿਲ ਚੁਬਾਰੇ, ਵੱਸਣ ਸਾਰੇ ਝੁੱਗੀਆਂ ਵਾਲੇ। ਵੱਸਣ ਸਾਰੇ ਹਾਸੇ-ਖੇੜੇ, ਵੱਸਣ ਸਾਰੇ ਡੁਸ-ਡੁਸ ਕਰਦੇ ਹਨੇਰੇ। ਵੱਸਣ ਸਾਰੇ ਸਰ੍ਹੋਂ ਦੇ ਖੇਤ, ਇੰਜ ਹੀ ਵੱਸੇ ਸਮੇਂ ਦੀ ਰੇਤ।

ਵੱਸਣ ਸਾਰੇ ਮਹਿਲ ਚੁਬਾਰੇ, ਵੱਸਣ ਸਾਰੇ ਝੁੱਗੀਆਂ ਵਾਲੇ। ਵੱਸਣ ਸਾਰੇ ਹਾਸੇ-ਖੇੜੇ, ਵੱਸਣ ਸਾਰੇ ਡੁਸ-ਡੁਸ ਕਰਦੇ ਹਨੇਰੇ। ਵੱਸਣ ਸਾਰੇ ਸਰ੍ਹੋਂ ਦੇ ਖੇਤ, ਇੰਜ ਹੀ ਵੱਸੇ ਸਮੇਂ ਦੀ ਰੇਤ। Source: Press Association

ਪਾਣੀ ਵਗਦੇ ਤੇ ਲੋਕ ਹੱਸਦੇ-ਵੱਸਦੇ ਹੀ ਚੰਗੇ ਲੱਗਦੇ ਨੇ। ਇਨਸਾਨ ਕਿੰਨੀਆਂ ਸੋਚਾਂ ਸੋਚਦਾ ਤੇ ਕਿੰਨੇ ਖ਼ਵਾਬ ਦੇਖਦਾ ਪਰ ਕੀ ਸਭ ਕੁਝ ਉਵੇਂ ਹੀ ਹੁੰਦਾ ਹੈ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ? ਨਹੀਂ ਨਾ...ਕਿਓਂਕਿ ਹੁੰਦਾ ਉਹੀ ਹੈ ਜੋ ਸ੍ਰਿਸ਼ਟੀ ਦੇ ਸਿਰਜਣਹਾਰ ਨੇ ਲਿਖਿਆ ਹੁੰਦਾ ਹੈ। ਆਓ ਸੁਣੀਏ ਨਵਜੋਤ ਨੂਰ ਦੁਆਰਾ ਤਾਲਾਬੰਦੀ ਦੀਆਂ ਚੁਣੌਤੀਆਂ ਉੱਤੇ ਇਹ ਵਿਸ਼ੇਸ਼ ਪੇਸ਼ਕਾਰੀ।


Published

Updated

By Navjot Noor

Source: SBS


Share this with family and friends


ਪਾਣੀ ਵਗਦੇ ਤੇ ਲੋਕ ਹੱਸਦੇ-ਵੱਸਦੇ ਹੀ ਚੰਗੇ ਲੱਗਦੇ ਨੇ। ਇਨਸਾਨ ਕਿੰਨੀਆਂ ਸੋਚਾਂ ਸੋਚਦਾ ਤੇ ਕਿੰਨੇ ਖ਼ਵਾਬ ਦੇਖਦਾ ਪਰ ਕੀ ਸਭ ਕੁਝ ਉਵੇਂ ਹੀ ਹੁੰਦਾ ਹੈ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ? ਨਹੀਂ ਨਾ...ਕਿਓਂਕਿ ਹੁੰਦਾ ਉਹੀ ਹੈ ਜੋ ਸ੍ਰਿਸ਼ਟੀ ਦੇ ਸਿਰਜਣਹਾਰ ਨੇ ਲਿਖਿਆ ਹੁੰਦਾ ਹੈ। ਆਓ ਸੁਣੀਏ ਨਵਜੋਤ ਨੂਰ ਦੁਆਰਾ ਤਾਲਾਬੰਦੀ ਦੀਆਂ ਚੁਣੌਤੀਆਂ ਉੱਤੇ ਇਹ ਵਿਸ਼ੇਸ਼ ਪੇਸ਼ਕਾਰੀ।


ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।   


Latest podcast episodes

Follow SBS Punjabi

Download our apps

Watch on SBS

Punjabi News

Watch now