SKIP TO MAIN CONTENT

'ਸਮਾਂ ਬੜਾ ਬਲਵਾਨ': ਕੋਵਿਡ ਮਹਾਂਮਾਰੀ ਦੌਰਾਨ ਭਾਰਤ ਨੂੰ 'ਦਵਾ ਤੇ ਦੁਆ' ਦੀ ਲੋੜ

ਸਮਾਂ ਬੜਾ ਬਲਵਾਨ ਹੈ
Source: Unslash/Aron Visuals

ਨਵਜੋਤ ਨੂਰ ਹਾਜ਼ਿਰ ਹੈ ਇੱਕ ਨਵੀਂ ਪੇਸ਼ਕਾਰੀ ਨਾਲ਼ - ਅਸੀਂ ਆਪਣੇ ਆਪ ਨੂੰ ਅਸਮਾਨਾਂ ਦੀਆਂ ਬੁੰਲਦੀਆਂ ਛੂਹਦਿਆਂ ਵੇਖਦੇ ਹਾਂ ਤਾਂ ਅਸੀਂ ਭੁੱਲ ਜਾਂਦੇ ਹਾਂ ਪੈਰਾਂ ਹੇਠ ਧਰਤੀ ਦਾ ਨਿੱਘ; ਰੁਤਬਿਆਂ ਦੀ ਚੌਗਾਠ ਤੇ ਬੈਠ ਕੇ ਅਸੀਂ ਭੁੱਲ ਜਾਂਦੇ ਹਾਂ ਕਿ ਇਹ ਮਨ ਕਦੀ ਥਿੜਕਿਆ ਵੀ ਸੀ ਤੇ ਕਈ ਵਾਰ ਅਸੀਂ ਮੂੰਹ ਭਾਰ ਡਿੱਗੇ ਵੀ ਸੀ, ਪਰ ਉਹ ਸਮਾਂ ਹੀ ਤਾਂ ਹੈ ਜੋ ਸਾਨੂੰ ਸਮਝਾ ਜਾਂਦਾ ਹੈ ਕਿ ਉਹ ਕਿੰਨਾ ਬਲਵਾਨ ਹੈ....

Published

Presented by Navjot Noor

Source: SBS

Skip to podcast episode content

ਨਵਜੋਤ ਨੂਰ ਹਾਜ਼ਿਰ ਹੈ ਇੱਕ ਨਵੀਂ ਪੇਸ਼ਕਾਰੀ ਨਾਲ਼ - ਅਸੀਂ ਆਪਣੇ ਆਪ ਨੂੰ ਅਸਮਾਨਾਂ ਦੀਆਂ ਬੁੰਲਦੀਆਂ ਛੂਹਦਿਆਂ ਵੇਖਦੇ ਹਾਂ ਤਾਂ ਅਸੀਂ ਭੁੱਲ ਜਾਂਦੇ ਹਾਂ ਪੈਰਾਂ ਹੇਠ ਧਰਤੀ ਦਾ ਨਿੱਘ; ਰੁਤਬਿਆਂ ਦੀ ਚੌਗਾਠ ਤੇ ਬੈਠ ਕੇ ਅਸੀਂ ਭੁੱਲ ਜਾਂਦੇ ਹਾਂ ਕਿ ਇਹ ਮਨ ਕਦੀ ਥਿੜਕਿਆ ਵੀ ਸੀ ਤੇ ਕਈ ਵਾਰ ਅਸੀਂ ਮੂੰਹ ਭਾਰ ਡਿੱਗੇ ਵੀ ਸੀ, ਪਰ ਉਹ ਸਮਾਂ ਹੀ ਤਾਂ ਹੈ ਜੋ ਸਾਨੂੰ ਸਮਝਾ ਜਾਂਦਾ ਹੈ ਕਿ ਉਹ ਕਿੰਨਾ ਬਲਵਾਨ ਹੈ....

ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Latest podcast episodes

Follow SBS Punjabi

Download our apps

Watch on SBS

Punjabi News

Stream now