SKIP TO MAIN CONTENT

'ਰੌਣਕਾਂ ਹੀ ਰੌਣਕਾਂ': ਲਹਿੰਦੇ ਪੰਜਾਬ ਤੋਂ ਈਦ-ਉਲ-ਫ਼ਿਤਰ 2025 ਦੀ ਰਿਪੋਰਟ

Eid.jpg
ਬਾਜ਼ਾਰਾਂ ਵਿੱਚ ਈਦ ਦੀਆਂ ਰੌਣਕਾਂ। Credit: Supplied by Sadia Rafique

ਰੋਜ਼ਿਆਂ ਦਾ ਲੰਬਾ ਸਬਰ ਹੁਣ ਖ਼ਤਮ ਹੋ ਗਿਆ ਹੈ। ਸੁਣੋ ਈਦ-ਉਲ-ਫ਼ਿਤਰ 2025 ਲਈ ਲਹਿੰਦੇ ਪੰਜਾਬ ਤੋਂ ਐਸ ਬੀ ਐਸ ਪੰਜਾਬੀ ਦੀ ਖ਼ਾਸ ਰਿਪੋਰਟ....


Published

Updated

By Shyna Kalra

Presented by Sadia Rafique

Source: SBS


Skip to podcast episode content

ਰੋਜ਼ਿਆਂ ਦਾ ਲੰਬਾ ਸਬਰ ਹੁਣ ਖ਼ਤਮ ਹੋ ਗਿਆ ਹੈ। ਸੁਣੋ ਈਦ-ਉਲ-ਫ਼ਿਤਰ 2025 ਲਈ ਲਹਿੰਦੇ ਪੰਜਾਬ ਤੋਂ ਐਸ ਬੀ ਐਸ ਪੰਜਾਬੀ ਦੀ ਖ਼ਾਸ ਰਿਪੋਰਟ....


ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now