SKIP TO MAIN CONTENT

ਫੈਡਰਲ ਬਜਟ 2024-25: ਫੈਡਰਲ ਬਜਟ ਤੋਂ ਉਮੀਦਾਂ

FEDERAL BUDGET 2022
Treasurer Jim Chalmers leaves after a doorstop at Parliament House in Canberra, Tuesday, October 25, 2022. Source: AAP / MICK TSIKAS/AAPIMAGE

ਖਜ਼ਾਨਚੀ ਜਿਮ ਚਾਲਮਰਜ਼ ਆਉਣ ਵਾਲੇ ਮੰਗਲਵਾਰ ਯਾਨੀ ਕਿ 25 ਮਾਰਚ ਨੂੰ ਆਪਣਾ ਚੌਥਾ ਫੈਡਰਲ ਬਜਟ ਪੇਸ਼ ਕਰਨਗੇ ਤੇ ਉਧਰ ਮਈ ‘ਚ ਫੈਡਰਲ ਚੋਣਾਂ ਵੀ ਹੋਣ ਜਾ ਰਹੀਆਂ ਨੇ। ਇਸ ਬਜਟ ਤੋਂ ਰੱਖੀਆਂ ਜਾਣ ਵਾਲੀਆਂ ਉਮੀਦਾਂ ਬਾਰੇ ਪੇਸ਼ ਹੈ ਇਹ ਖਾਸ ਪੋਡਕਾਸਟ…

Published

By Jasdeep Kaur

Source: SBS

Skip to podcast episode content

ਖਜ਼ਾਨਚੀ ਜਿਮ ਚਾਲਮਰਜ਼ ਆਉਣ ਵਾਲੇ ਮੰਗਲਵਾਰ ਯਾਨੀ ਕਿ 25 ਮਾਰਚ ਨੂੰ ਆਪਣਾ ਚੌਥਾ ਫੈਡਰਲ ਬਜਟ ਪੇਸ਼ ਕਰਨਗੇ ਤੇ ਉਧਰ ਮਈ ‘ਚ ਫੈਡਰਲ ਚੋਣਾਂ ਵੀ ਹੋਣ ਜਾ ਰਹੀਆਂ ਨੇ। ਇਸ ਬਜਟ ਤੋਂ ਰੱਖੀਆਂ ਜਾਣ ਵਾਲੀਆਂ ਉਮੀਦਾਂ ਬਾਰੇ ਪੇਸ਼ ਹੈ ਇਹ ਖਾਸ ਪੋਡਕਾਸਟ…

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now